ਵਾਇਰਲ ਹੋਈਆਂ WWE ਦੀ ਇਸ ਸਟਾਰ ਦੀਆਂ ਨਿੱਜੀ ਤਸਵੀਰਾਂ

03/20/2017 6:39:00 PM

ਲੰਡਨ— ਸੋਸ਼ਲ ਮੀਡੀਆ ''ਤੇ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਜਿਸ ਨੂੰ ਲੈ ਕੇ ਕਾਫੀ ਚਰਚਾ ਹੰਦੀ ਹੈ। ਅਜਿਹੀਆਂ ਹੀ ਕੁਝ ਬਾਥਰੂਮ ''ਚ ਲਈਆਂ ਗਈਆਂ ਸਾਬਕਾ ਡਬਲਯੂ. ਡਬਲਯੂ. ਈ. ਦੀ  ਚੈਂਪੀਅਨ ਪੇਜ ਦੀ ਪ੍ਰਾਈਵੇਟ ਤਸਵੀਰਾਂ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਈਆਂ ਹਨ।

ਆਪਣੀਆਂ ਤਸਵੀਰਾਂ ਦੇ ਬਾਰੇ ਪੇਜ ਨੇ ਕਿਹਾ ਕਿ ਇਹ ਤਸਵੀਰਾਂ ਉਨ੍ਹਾਂ ਦੀਆਂ ਹੀ ਹਨ, ਪਰ ਇਹ ਸਭ ਸੋਸ਼ਲ ਮੀਡੀਆ ''ਤੇ ਕਿਸ ਨੇ ਵਾਇਰਲ ਕੀਤੀਆਂ ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਪਹਿਲਾਂ ਰੈਸਲਰ ਸੈਥ ਰਾਲਿੰਸ ਦੇ ਨਾਲ ਪੇਜ ਦੀ ਤਸਵੀਰ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਵੈੱਲਨੈੱਸ ਪਾਲਿਸੀ ਦੇ ਤਹਿਤ ਪੇਜ ਨੂੰ 60 ਦਿਨਾਂ ਦੇ ਲਈ ਮੁਅੱਤਲ ਵੀ ਕੀਤਾ ਗਿਆ ਸੀ।


Related News