ਓਡਿਸ਼ਾ ਮਾਸਟਰਸ : ਆਯੁਸ਼ ਤੇ ਸਤੀਸ਼ ਵਿਚਾਲੇ ਹੋਵੇਗਾ ਪੁਰਸ਼ ਸਿੰਗਲਜ਼ ਦਾ ਖਿਤਾਬੀ ਮੁਕਾਬਲਾ

Sunday, Dec 17, 2023 - 10:38 AM (IST)

ਓਡਿਸ਼ਾ ਮਾਸਟਰਸ : ਆਯੁਸ਼ ਤੇ ਸਤੀਸ਼ ਵਿਚਾਲੇ ਹੋਵੇਗਾ ਪੁਰਸ਼ ਸਿੰਗਲਜ਼ ਦਾ ਖਿਤਾਬੀ ਮੁਕਾਬਲਾ

ਕਟਕ–ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਆਯੁਸ਼ ਸ਼ੈੱਟੀ ਨੇ ਸ਼ਨੀਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਨੂੰ ਤਿੰਨ ਸੈੱਟਾਂ ਤਕ ਚੱਲੇ ਰੋਮਾਂਚਕ ਮੈਚ ਵਿਚ ਹਰਾ ਕੇ ਓਡਿਸ਼ਾ ਮਾਸਟਰਸ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ, ਜਿੱਥੇ ਉਸਦਾ ਸਾਹਮਣਾ ਇਕ ਹੋਰ ਭਾਰਤੀ ਖਿਡਾਰੀ ਸਤੀਸ਼ ਕੁਮਾਰ ਕਰੁਣਾਕਰਣ ਨਾਲ ਹੋਵੇਗਾ।

ਇਹ ਵੀ ਪੜ੍ਹੋ- ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ

ਕਰਨਾਟਕ ਦਾ ਰਹਿਣ ਵਾਲਾ ਆਯੁਸ਼ ਅਮਰੀਕਾ ਦੇ ਸਪੋਕੇਨ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਫਰਹਾਨ ਹੱਥੋਂ ਹਾਰ ਗਿਆ ਸੀ ਤੇ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News