ਹੁਣ ਨਵੀਂ ਵੀਡੀਓ ਨਾਲ ਫਿਰ ਚਰਚਾ ''ਚ ਆਈ ਹਸੀਨ ਜਹਾਂ

Sunday, Jul 12, 2020 - 12:46 AM (IST)

ਹੁਣ ਨਵੀਂ ਵੀਡੀਓ ਨਾਲ ਫਿਰ ਚਰਚਾ ''ਚ ਆਈ ਹਸੀਨ ਜਹਾਂ

ਨਵੀਂ ਦਿੱਲੀ- ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣੀ ਗੇਂਦਬਾਜ਼ੀ ਨਾਲ ਦਿੱਗਜ ਖਿਡਾਰੀਆਂ ਨੂੰ ਪਵੇਲੀਅਨ ਦਾ ਰਸਤਾ ਦਿਖਾ ਚੁੱਕੇ ਹਨ। ਸ਼ਮੀ ਦੀ ਪਤਨੀ ਹਸੀਨ ਜਹਾਂ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਹਸੀਨ ਜਹਾਂ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ ਉਸਦੀ ਫੈਨ ਫਾਲੋਇੰਗ ਬਹੁਤ ਲੰਮੀ ਹੈ। ਅਜਿਹੇ 'ਚ ਹਸੀਨ ਨੇ ਫਿਰ ਤੋਂ ਸੋਸ਼ਲ ਮੀਡੀਆ 'ਤੇ ਆਪਣੀ ਜਿਮ 'ਚ ਕਸਰਤ ਕਰਨ ਦੀ ਵੀਡੀਓ ਸ਼ੇਅਰ ਕੀਤੀ ਹੈ। ਜੋ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Ladki beautiful kar gayi chool 😜😜 #hasinjahan #hasinjahanentertainment #hasinjahanfam #hasinjahanfun #starhasinjahan #michihasinjahan

A post shared by hasin jahan (@hasinjahanofficial) on Jul 11, 2020 at 3:13am PDT


ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਲੜਕੀ ਬਿਊਟੀਫੁਲ ਕਰ ਗਈ ਚੁਲ...ਦੱਸ ਦੇਈਏ, ਜਹਾਂ ਨੇ ਆਪਣੀ ਵਰਕਆਊਟ ਦੀ ਵੀਡੀਓ ਸ਼ੇਅਰ ਕੀਤੀ। ਜਿਸ 'ਚ ਉਹ ਬਾਲੀਵੁਡ ਦੇ ਮਸ਼ਹੂਰ ਗਾਣੇ 'ਤੇ ਜਿਮ 'ਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਉਸਦੀ ਪੋਸਟ 'ਤੇ ਫੈਂਸ ਨੇ ਖੂਬ ਕੁਮੈਂਟ ਕੀਤੇ। ਇਸ ਦੌਰਾਨ ਇਕ ਯੂਜ਼ਰ ਨੇ ਲਿਖਿਆ- Budhiya ho gyi h ab to sudhar ja..., ਦੂਜੇ ਨੇ ਲਿਖਿਆ-Ladki nahin buddhi aurat ho tum...


author

Gurdeep Singh

Content Editor

Related News