ਮੁਹੰਮਦ ਸ਼ੰਮੀ ਨੇ ਰਿਕਾਰਡ ਛੇਵੀਂ ਵਾਰ ਕੀਤਾ ਰੋਸ ਟੇਲਰ ਦਾ ਸ਼ਿਕਾਰ, ਦੇਖੋ ਲਿਸਟ

Tuesday, Jun 22, 2021 - 07:21 PM (IST)

ਮੁਹੰਮਦ ਸ਼ੰਮੀ ਨੇ ਰਿਕਾਰਡ ਛੇਵੀਂ ਵਾਰ ਕੀਤਾ ਰੋਸ ਟੇਲਰ ਦਾ ਸ਼ਿਕਾਰ, ਦੇਖੋ ਲਿਸਟ

ਸਪੋਰਟਸ ਡੈਸਕ— ਸਾਊਥੰਪਟਨ ਦੇ ਮੈਦਾਨ ’ਤੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਮੁਕਾਬਲੇ ’ਚ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਪੰਜਵੇਂ ਦਿਨ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਨਿਊਜ਼ੀਲੈਂਡ ਦੇ ਮਜ਼ਬੂਤ ਮੱਧਕ੍ਰਮ ਦੇ ਬੱਲੇਬਾਜ਼ ਰੋਸ ਟੇਲਰ ਦਾ ਰਿਕਾਰਡ ਵਿਕਟ ਝਟਕਾ ਦਿੱਤਾ। ਸ਼ੰਮੀ ਨੇ ਟੈਸਟ ਕ੍ਰਿਕਟ ’ਚ ਅਜੇ ਤਕ ਤਿੰਨ ਬੱਲੇਬਾਜ਼ਾਂ ਨੂੰ ਹੀ 2 ਵਾਰ ਆਊਟ ਕੀਤਾ ਹੈ। ਹੁਣ ਇਸ ਲਿਸਟ ਰੋਸ ਟੇਲਰ ਦਾ ਨਾਂ ਵੀ ਜੁੜ ਗਿਆ ਹੈ।

ਸ਼ੰਮੀ ਵੱਲੋਂ ਝਟਕਾਈਆਂ ਗਈਆਂ ਵਿਕਟਾਂ
ਰੋਸ ਟੇਲਰ : 6 ਵਾਰ
ਜੋਸ ਬਟਲਰ : 6 ਵਾਰ
ਹਾਸ਼ਿਮ ਅਮਲਾ : 6 ਵਾਰ
ਕੇਨ ਵਿਲੀਅਮਸਨ : 5 ਵਾਰ
ਐੱਮ. ਸੈਮੁਅਲਸ : 5 ਵਾਰ
ਡਵੇਨ ਬ੍ਰਾਵੋ : 5 ਵਾਰ
ਵੈਰੋਨ ਫਿਲੈਂਡਰ : 5 ਵਾਰ


author

Tarsem Singh

Content Editor

Related News