ਪਾਕਿ ਕ੍ਰਿਕਟਰ ਸ਼ਾਹੀਨ ਅਫਰੀਦੀ ਦਾ ਪ੍ਰਾਈਵੇਟ ਵੀਡੀਓ ਹੋਇਆ ਲੀਕ, ਲੋਕਾਂ ਨੇ ਲਾਈ ਕਲਾਸ

11/2/2019 5:49:52 PM

ਨਵੀਂ ਦਿੱਲੀ : ਪਾਕਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨਵੇਂ ਵਿਵਾਦ 'ਚ ਫੱਸ ਗਏ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਟਾਰ ਗੇਂਦਬਾਜ਼ ਵੀਡੀਓ ਚੈਟ ਦੌਰਾਨ ਕਿਸੇ ਨੂੰ ਆਪਣਾ ਗੁਪਤ ਅੰਗ ਦਿਖਾ ਰਿਹਾ ਸੀ। ਹਾਲਾਂਕਿ ਉਸ ਵੀਡੀਓ ਵਿਚ ਸ਼ਾਹੀਨ ਹੈ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਸਣ ਵਾਲਾ ਨੌਜਵਾਨ ਸ਼ਾਹੀਨ ਹੀ ਹੈ।

ਫਿਲਹਾਲ ਇਹ ਵੀਡੀਓ ਹਰੀਮ ਸ਼ਾਹ ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਹੋਈ ਸੀ। ਹਰੀਮ ਟਿਕ-ਟੌਕ ਦੀ ਮਸ਼ਹੂਰ ਸਟਾਰ ਹੈ। ਬੀਤੇ ਦਿਨੀ ਉਹ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਕਾਰਨ ਚਰਚਾ 'ਚ ਆਈ ਸੀ। ਦਰਅਸਲ, ਹਰੀਮ ਨੇ ਪੀ. ਐੱਮ. ਹਾਊਸ ਵਿਚ ਇਮਰਾਨ ਦੀ ਕੁਰਸੀ 'ਤੇ ਬੈਠ ਕੇ ਟਿਕ-ਟੌਕ ਵੀਡੀਓ ਬਣਾਈ ਸੀ। ਹਰੀਮ ਇਸ ਹਰਕਤ 'ਤੇ ਇਮਰਾਨ ਕਾਫੀ ਗੁੱਸਾ ਹੋਏ ਸੀ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਸੀ।

PunjabKesari

ਹਰੀਮ ਸ਼ਾਹ ਦਾ ਇਨਕਾਰ, ਫੇਕ ਅਕਾਊਂਟ ਤੋਂ ਅਪਲੋਡ ਹੋਈ ਵੀਡੀਓ
ਉੱਥੇ ਹੀ ਵੀਡੀਓ ਲੀਕ ਕਰਨ ਦਾ ਦੋਸ਼ ਲੱਗਣ 'ਤੇ ਹਰੀਮ ਸ਼ਾਹ ਜਨਤਕ ਤੌਰ 'ਤੇ ਸਾਹਮਣੇ ਆਈ। ਉਸ ਨੇ ਦੱਸਿਆ ਕਿ ਉਸ ਦਾ ਕੋਈ ਟਵਿੱਟਰ ਅਕਾਊਂਟ ਨਹੀਂ ਹੈ। ਉਹ ਸਿਰਫ ਟਿਕ-ਟੌਕ ਅਕਾਊਂਟ ਹੀ ਚਲਾਉਂਦੀ ਹੈ। ਇਹ ਫਰਜੀ ਅਕਾਊਂਟ ਤੋਂ ਵੀਡੀਓ ਅਪਲੋਡ ਹੋਈ ਹੈ।

ਇਮਾਮ 'ਤੇ ਵੀ ਲੱਗ ਚੁਕੈ ਅਸ਼ਲੀਲ ਚੈਟ ਕਰਨ ਦਾ ਦੋਸ਼
PunjabKesariਸ਼ਾਹੀਨ ਤੋਂ ਪਹਿਲਾਂ ਪਿਛਲੇ ਹੀ ਮਹੀਨੇ ਪਾਕਿਸਤਾਨ ਦੇ ਨੌਜਵਾਨ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ 'ਤੇ ਵੀ ਕਿਸੇ ਮਹਿਲਾ ਨਾਲ ਅਸ਼ਲੀਲ ਚੈਟ ਕਰਨ ਦਾ ਦੋਸ਼ ਲੱਗਾ ਸੀ। ਹਾਲਾਂਕਿ ਇਮਾਮ ਇਸ ਗੱਲ ਤੋਂ ਇਨਕਾਰ ਕਰਦੇ ਰਹੇ।

ਟਵਿੱਟਰ 'ਤੇ ਬੁਰੀ ਤਰ੍ਹਾਂ ਟ੍ਰੋਲ ਹੋਇਆ ਸ਼ਾਹੀਨਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ