IPL 2019: ਵਾਨਖੇੜੇ ''ਚ ਰਿਸ਼ਭ ਪੰਤ ਨੇ ਖੇਡੀ ਧਮਾਕੇਦਾਰ ਪਾਰੀ, ਲਗਾਏ 7 ਛੱਕੇ

Sunday, Mar 24, 2019 - 10:49 PM (IST)

IPL 2019: ਵਾਨਖੇੜੇ ''ਚ ਰਿਸ਼ਭ ਪੰਤ ਨੇ ਖੇਡੀ ਧਮਾਕੇਦਾਰ ਪਾਰੀ, ਲਗਾਏ 7 ਛੱਕੇ

ਜਲੰਧਰ— ਵਾਨਖੇੜੇ ਦੇ ਸਟੇਡੀਅਮ 'ਚ ਆਖਿਰਕਾਰ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਰਿਸ਼ਭ ਪੰਤ ਦਾ ਬੱਲਾ ਬੋਲ ਹੀ ਪਿਆ। ਪਿਛਲੇ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਪੰਤ ਨੇ ਆਈ. ਪੀ. ਐੱਲ. 12 ਦੇ ਆਪਣੇ ਪਹਿਲੇ ਹੀ ਮੈਚ 'ਚ 7 ਛੱਕੇ ਲਗਾ ਦਿੱਤੇ। ਉਨ੍ਹਾਂ ਨੇ 288 ਦੀ ਸਟਰਾਇਕ ਰੇਟ ਬਣਾ ਰੱਖੀ, ਜਦਕਿ ਨਾਲ ਹੀ 17 ਗੇਂਦਾਂ 'ਚ ਅਰਧ ਸੈਂਕੜਾ ਲਗਾ ਕੇ ਦਰਸ਼ਕਾਂ ਦਾ ਦਿੱਲ ਵੀ ਜਿੱਤ ਲਿਆ।  ਰਿਸ਼ਭ ਪੰਤ ਮੁੰਬਈ ਇੰਡੀਅਨਜ਼ ਵਿਰੁੱਧ ਧਮਾਕੇਦਾਰ ਪਾਰੀ ਖੇਡੀ 27 ਗੇਂਦਾਂ 'ਤੇ 78 ਦੌੜਾਂ 'ਚ 7 ਚੌਕੇ ਤੇ 7 ਛੱਕੇ ਲਗਾਏ।

PunjabKesari
17 ਸੀ ਮਾਰਿਸ ਵਿਰੁੱਧ ਗੁਜਰਾਤ, ਦਿੱਲੀ, 2006
18 ਰਿਸ਼ਭ ਪੰਤ ਵਿਰੁੱਧ ਮੁੰਬਈ ਇੰਡੀਅਨਸ, 2019
20 ਵਰਿੰਦਰ ਸਹਿਵਾਗ ਵਿਰੁੱਧ ਰਾਜਸਥਾਨ ਰਾਇਲਸ, ਜੈਪੁਰ, 2012
21 ਵਰਿੰਦਰ ਸਹਿਵਾਗ ਵਿਰੁੱਧ ਰਾਜਸਥਾਨ ਰਾਇਲਸ, ਅਹਿਮਦਾਬਾਦ, 2010
ਰਿਸ਼ਭ ਪੰਤ ਦਾ ਆਈ. ਪੀ. ਐੱਲ. 'ਚ ਰਿਕਾਰਡ

PunjabKesari


author

Gurdeep Singh

Content Editor

Related News