IPL 2019 : ਅਮਿਤ ਮਿਸ਼ਰਾ ਦੀਆਂ 150 ਵਿਕਟਾਂ ਪੂਰੀਆਂ, ਦੇਖੋਂ ਰਿਕਾਰਡ

Thursday, Apr 18, 2019 - 10:42 PM (IST)

IPL 2019 : ਅਮਿਤ ਮਿਸ਼ਰਾ ਦੀਆਂ 150 ਵਿਕਟਾਂ ਪੂਰੀਆਂ, ਦੇਖੋਂ ਰਿਕਾਰਡ

ਜਲੰਧਰ— ਦਿੱਲੀ ਕੈਪੀਟਲਸ ਦੇ ਸਪਿਨ ਗੇਂਦਬਾਜ਼ ਅਮਿਤ ਮਿਸ਼ਰਾ ਨੇ ਮੁੰਬਈ ਇੰਡੀਅਨਜ਼ ਦੇ ਵਿਰੁੱਧ ਫਿਰੋਜਸ਼ਾਹ ਕੋਟਲਾ ਦੇ ਮੈਦਾਨ 'ਤੇ ਖੇਡੇ ਗਏ ਮੈਚ ਦੇ ਦੌਰਾਨ ਰੋਹਿਤ ਸ਼ਰਮਾ ਦਾ ਵਿਕਟ ਹਾਸਲ ਕਰਦਿਆ ਹੀ ਆਈ. ਪੀ. ਐੱਲ. ਕਰੀਅਰ 'ਚ ਆਪਣੀਆਂ 150 ਵਿਕਟਾਂ ਪੂਰੀਆਂ ਕਰ ਲਈਆਂ ਹਨ। ਆਈ. ਪੀ. ਐੱਲ. ਦੇ ਇਤਿਹਾਸ 'ਚ ਉਹ ਇਸ ਤਰ੍ਹਾਂ ਦੇ ਸਿਰਫ ਦੂਸਰੇ ਗੇਂਦਬਾਜ਼ ਹਨ ਜੋ 150 ਵਿਕਟਾਂ ਹਾਸਲ ਕਰ ਚੁੱਕੇ ਹਨ। ਮੁੰਬਈ ਦੇ ਲਾਸਿਥ ਮਲਿੰਗਾ ਵੀ ਨੂੰ 161 ਵਿਕਟਾਂ ਦੇ ਨਾਲ ਟਾਪ 'ਤੇ ਬਣੇ ਹੋਏ ਹਨ। 
ਦੇਖੋਂ ਰਿਕਾਰਡ—

PunjabKesari
161 ਲਾਸਿਥ ਮਲਿੰਗਾ, ਮੁੰਬਈ ਇੰਡੀਅਨਜ਼
150 ਪਿਊਸ਼ ਯਾਵਲਾ, ਚੇਨਈ ਸੁਪਰ ਕਿੰਗਜ਼
141 ਹਰਭਜਨ ਸਿੰਘ, ਚੇਨਈ ਸੁਪਰ ਕਿੰਗਜ਼
ਅਮਿਤ ਮਿਸ਼ਰਾ ਨੇ ਇਸ ਤਰ੍ਹਾਂ ਝੱਟਕੇ ਵਿਕਟ

PunjabKesari
ਚੋਟੀ ਕ੍ਰਮ (1-3) 67 (44.3 ਫੀਸਦੀ)
ਮੱਧ ਕ੍ਰਮ (4-7) 69 (46.3 ਫੀਸਦੀ)
ਟੇਲ (8-11) 14 (9.4 ਫੀਸਦੀ)
25 ਵਿਕਟ ਲਈ ਬੋਲਡ ਨਾਲ

PunjabKesari
ਬੋਲਡ 25 (16.2 ਫੀਸਦੀ)
ਕੈਚ (ਫੀਲਡਰ) 77 (51.7 ਫੀਸਦੀ)
ਕੈਚ (ਕੀਪਰ) 9 (6.0 ਫੀਸਦੀ)
ਐੱਲ. ਬੀ. ਡਬਲਯੂ. 13 (8.7 ਫੀਸਦੀ)
ਸਟੰਪ 26 (17.4 ਫੀਸਦੀ)
ਹਿੱਟ ਵਿਕਟ 0 (0.0 ਫੀਸਦੀ)


author

Gurdeep Singh

Content Editor

Related News