ਇੰਗਲੈਂਡ ਵਿਰੁੱਧ 3 ਵਨ ਡੇ ਤੇ 3 ਟੀ-20 ਖੇਡਣਗੀਆਂ ਭਾਰਤੀ ਮਹਿਲਾਵਾਂ

Thursday, Jan 17, 2019 - 10:44 PM (IST)

ਇੰਗਲੈਂਡ ਵਿਰੁੱਧ 3 ਵਨ ਡੇ ਤੇ 3 ਟੀ-20 ਖੇਡਣਗੀਆਂ ਭਾਰਤੀ ਮਹਿਲਾਵਾਂ

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਤਹਿਤ ਇੰਗਲੈਂਡ ਵਿਰੁੱਧ ਮੁੰਬਈ ਵਿਚ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ, ਜਿਸ ਦਾ ਪਹਿਲਾ ਮੈਚ 22 ਫਰਵਰੀ ਨੂੰ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 4 ਮਾਰਚ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡਣਗੀਆਂ।


Related News