ਅਭਿਨੰਦਨ ਦਾ ਭਾਰਤੀ ਖਿਡਾਰੀਆਂ ਨੇ ਸੋਸ਼ਲ ਸਾਈਟ 'ਤੇ ਕੀਤਾ ਸਵਾਗਤ
Friday, Mar 01, 2019 - 09:52 PM (IST)

ਜਲੰਧਰ— ਸਰਜੀਕਲ ਸਟਰਾਇਕ ਦੇ ਸਮੇਂ ਪਾਕਿਸਤਾਨ ਫੌਜ ਵਲੋਂ ਫੜ੍ਹੇ ਗਏ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿ ਫੌਜ ਨੇ ਫੜ੍ਹ ਲਿਆ ਸੀ। ਇਸ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿ ਸੰਸਦ 'ਚ ਅਭਿਨੰਦਨ ਨੂੰ ਵਾਪਸ ਭਾਰਤ ਭੇਜਣ ਤੇ ਸ਼ਾਂਤੀ ਸੰਦੇਸ਼ ਦਾ ਪ੍ਰਸਤਾਵ ਭੇਜਣ ਦੀ ਗੱਲ ਕਹੀ ਸੀ। ਅਭਿਨੰਦਨ ਦੀ ਵਾਪਸੀ ਦੀ ਖਬਰ ਮਿਲਦੇ ਹੀ ਭਾਰਤੀ ਖਿਡਾਰੀਆਂ ਨੇ ਉਸਦਾ ਸਵਾਗਤ ਸੋਸ਼ਲ ਸਾਈਟ 'ਤੇ ਟੀਵਟ ਕਰ ਦਿੱਤਾ। ਕ੍ਰਿਕਟ, ਮੁੱਕੇਬਾਜ਼ੀ, ਪਹਿਲਵਾਨ ਨਾਲ ਜੁੜੇ ਟਾਪ ਖਿਡਾਰੀਆਂ ਨੇ ਅਭਿਨੰਦਨ ਨੂੰ ਸਲਾਮ ਕੀਤਾ।
ਪੜ੍ਹੋਂ ਭਾਰਤੀ ਖਿਡਾਰੀਆਂ ਵਲੋਂ ਅਭਿਨੰਦਨ ਦੇ ਲਈ ਕੀਤੇ ਗਏ ਟਵੀਟ