Independence Day : ਕ੍ਰਿਕਟਰਾਂ ਤੇ ਓਲੰਪਿਕ ਖਿਡਾਰੀਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Sunday, Aug 15, 2021 - 03:03 PM (IST)

Independence Day : ਕ੍ਰਿਕਟਰਾਂ ਤੇ ਓਲੰਪਿਕ ਖਿਡਾਰੀਆਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਸਪੋਰਟਸ ਡੈਸਕ— ਭਾਰਤ ਅੱਜ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਤੇ ਇਸ ਮੌਕੇ ’ਤੇ ਖੇਡ ਜਗਤ ਦੇ ਕਈ ਧਾਕੜ ਖਿਡਾਰੀਆਂ ਨੇ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਨਾਂ ’ਚ ਵੀ. ਵੀ. ਐੱਸ. ਲਕਸ਼ਮਣ, ਹਰਭਜਨ ਸਿੰਘ ਤੇ ਰੈਸਲਰ ਰਿਤੂ ਫੋਗਾਟ ਸ਼ਾਮਲ ਹਨ।

author

Tarsem Singh

Content Editor

Related News