ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ

Monday, Aug 02, 2021 - 08:50 PM (IST)

ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ

ਟੋਕੀਓ- ਭਾਰਤ ਦੇ ਫਵਾਦ ਮਿਰਜ਼ਾ ਨੇ ਆਪਣੇ ਘੋੜੇ ਸਿਗਨਯੋਰ ਮੇਡੀਕਾਟ ਦੇ ਨਾਲ ਓਲੰਪਿਕ ਦੀ ਘੋੜਸਵਾਰੀ ਮੁਕਾਬਲੇ ਦੇ ਵਿਅਕਤੀਗਤ ਇਵੈਂਟਿੰਗ ਵਰਗ ਦੇ ਜੰਪਿੰਗ ਫਾਈਨਲਸ ਵਿਚ ਪ੍ਰਵੇਸ਼ ਕਰ ਲਿਆ। ਡ੍ਰੇਸੇਜ ਦੌਰ ਵਿਚ 9ਵੇਂ ਸਥਾਨ 'ਤੇ ਰਹੇ ਫਵਾਦ ਨੂੰ ਜੰਪਿੰਗ ਦੌਰ ਵਿਚ ਅੱਠ ਪੈਨਲਟੀ ਅੰਕ ਮਿਲੇ। 


ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

PunjabKesari
ਉਸਦੇ ਕੁੱਲ ਪੈਨਲਟੀ ਅੰਕ 47.2 ਰਹੇ ਅਤੇ ਉਹ 25ਵੇਂ ਸਥਾਨ 'ਤੇ ਸਨ। ਫਾਈਨਲ ਵਿਚ 25 ਘੋੜਸਵਾਰ ਉਤਰਨਗੇ ਜੋ ਸ਼ਾਮ ਨੂੰ ਹੋਵੇਗਾ। ਮਿਰਜ਼ਾ ਦੋ ਦਹਾਕੇ ਵਿਚ ਘੋੜਸਵਾਰੀ 'ਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਹਨ। 

PunjabKesari
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News