ਗੁਰੂ ਗੋਪੀ ਨੇ ਚੁਣੇ 14 ਪ੍ਰਤਿਭਾਸ਼ਾਲੀ ਨੌਜਵਾਨ

04/23/2018 12:59:49 AM

ਹੈਦਰਾਬਾਦ— ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਆਈ. ਡੀ. ਬੀ. ਫੈਡਰਲ ਕਵੇਸਟ ਐਕਸੀਲੈਂਸ ਪ੍ਰੋਗਰਾਮ ਤਹਿਤ 14 ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਚੋਣ ਕੀਤੀ ਤੇ ਚੁਣੇ ਗਏ ਖਿਡਾਰੀ ਹੈਦਰਾਬਾਦ ਸਥਿਤ ਗੋਪੀਚੰਦ ਅਕੈਡਮੀ ਵਿਚ ਟ੍ਰੇਨਿੰਗ ਹਾਸਲ ਕਰਨਗੇ।ਆਈ. ਡੀ. ਬੀ. ਆਈ. ਫੈਡਰਲ ਲਾਈਫ ਇੰਸ਼ੋਰੈਂਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੰਗ ਚੈਂਪਸ ਪ੍ਰੋਗਰਾਮ ਤਹਿਤ ਚੁਣੇ ਗਏ ਬੱਚਿਆਂ ਦੀ ਉਮਰ 7 ਤੋਂ 11 ਸਾਲ ਹੈ।


Related News