ਗ੍ਰੈਂਡਮਾਸਟਰਸ ਅਤੇ ਜੂਨੀਅਰ ਸ਼ਤਰੰਜ 30 ਦਸੰਬਰ ਤੋਂ

12/27/2017 12:00:03 PM

ਮੁੰਬਈ, (ਬਿਊਰੋ)— ਤੀਜਾ ਆਈ.ਆਈ.ਐੱਫ.ਐੱਲ. ਵੈਲਥ ਮੁੰਬਈ ਕੌਮਾਂਤਰੀ ਸ਼ਤਰੰਜ ਟੂਰਨਾਮੈਂਟ ਇੱਥੇ ਮਾਊਂਟ ਸਕੂਲ ਤੋਂ 30 ਦਸੰਬਰ ਤੋਂ 7 ਜਨਵਰੀ ਤੱਕ ਖੇਡਿਆ ਜਾਵੇਗਾ ਜਿਸ 'ਚ ਕਿ ਗ੍ਰੈਂਡਮਾਸਟਰ ਟੂਰਨਾਮੈਂਟ ਅਤੇ ਇਕ ਜੂਨੀਅਰ ਟੂਰਨਾਮੈਂਟ (ਅੰਡਰ-13) ਖੇਡਿਆ ਜਾਵੇਗਾ। ਸੀਨੀਅਰ ਵਰਗ 'ਚ ਪੁਰਸਕਾਰ ਰਾਸ਼ੀ 12 ਲੱਖ ਰੁਪਏ ਜਦਕਿ ਅੰਡਰ 13 'ਚ ਅੱਠ ਲੱਖ ਰੁਪਏ ਹੋਵੇਗੀ। ਆਖਰੀ ਦਿਨ ਵਿਸ਼ਵਨਾਥਨ ਆਨੰਦ ਜੂਨੀਅਰ ਖਿਡਾਰੀਆਂ ਦੇ ਨਾਲ ਖੇਡਣਗੇ। ਟੂਰਨਾਮੈਂਟ 'ਚ 25 ਤੋਂ ਜ਼ਿਆਦਾ ਦੇਸ਼ਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ।


Related News