ਗੋਆ ਨੇ ਚੇਨੀਅਨ ਨੂੰ ਹਰਾ ਕੇ ਜਿੱਤਿਆ ਸੁਪਰ ਕੱਪ

Sunday, Apr 14, 2019 - 08:24 PM (IST)

ਗੋਆ ਨੇ ਚੇਨੀਅਨ ਨੂੰ ਹਰਾ ਕੇ ਜਿੱਤਿਆ ਸੁਪਰ ਕੱਪ

ਭੁਵਨੇਸ਼ਵਰ -ਐੱਫ. ਸੀ. ਗੋਆ ਨੇ ਚੇਨਈਅਨ ਐੱਫ. ਸੀ. ਨੂੰ ਇੱਥੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਸ਼ਨੀਵਾਰ ਰਾਤ 2-1 ਨਾਲ ਹਰਾ ਕੇ ਹੀਰੋ ਸੁਪਰ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।  ਗੋਆ ਨੇ ਇਸ ਤਰ੍ਹਾਂ ਪਹਿਲੀ ਵਾਰ ਹੀਰੋ ਸੁਪਰ ਕੱਪ ਟਰਾਫੀ ਜਿੱਤੀ। ਗੋਆ ਦੇ ਨੌਜਵਾਨ ਗੋਲਕੀਪਰ ਮੁਹੰਮਦ ਨਵਾਜ਼ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ 'ਮੈਨ ਆਫ ਦਿ ਮੈਚ' ਦਾ ਐਵਾਰਡ ਮਿਲਿਆ।PunjabKesari


Related News