ਗੀਤਾ ਦੀਆਂ ਨਜ਼ਰਾਂ ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ''ਚ ਸੋਨ ਤਮਗੇ ''ਤੇ

07/10/2017 10:08:27 PM

ਨਵੀਂ ਦਿੱਲੀ— ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਗੀਤਾ ਫੋਗਾਟ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਟੀਚਾ ਅਗਲੇ ਸਾਲ ਹੋਣ ਵਾਲੇ ਰਾਸ਼ਟਰ ਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣਾ ਹੈ। 
ਗੀਤਾ ਨੇ ਇਹ ਪ੍ਰੋਗਰਾਨ ਦੌਰਾਨ ਕਿਹਾ ਕਿ ਫਿਲਹਾਲ ਮੇਰਾ ਟੀਚਾ ਅਗਲੇ ਸਾਲ ਰਾਸ਼ਟਰ ਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣਾ ਹੈ ਅਤੇ ਮੇਰਾ ਪੂਰਾ ਧਿਆਨ ਇਸ 'ਤੇ ਹੈ।
ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਐਸੋਸੀਏਸ਼ਨ ਆਫ ਭਾਰਤ ਨੇ ਕੀਤਾ ਸੀ। ਲੰਡਨ ਓਲੰਪਿਕ ਦੇ ਕਾਂਸੀ ਤਮਗਾ ਜਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਨੇ ਵੀ ਇਸ ਪ੍ਰੋਗਰਾਨ 'ਚ ਹਿੱਸਾ ਲਿਆ ਅਤੇ ਜ਼ਿਆਦਾ ਜਨਸੰਖਿਆ ਨੂੰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਦੱਸੀ।


Related News