ਐੱਮ. ਸੀ. ਸੀ. ਬੈਠਕ ''ਚ ਹਿੱਸਾ ਨਹੀਂ ਲੈ ਸਕਣਗੇ ਗਾਂਗੁਲੀ, ਕਿਹਾ- ਮਾਂ ਬੀਮਾਰ ਹੈ

08/10/2019 12:42:28 AM

ਕੋਲਕਾਤਾ— ਮੇਰੀਲਬੋਨ ਕ੍ਰਿਕਟ ਕਲੱਬ ਵਿਸ਼ਵ ਕ੍ਰਿਕਟ ਕਮੇਟੀ ਦੇ ਮੈਂਬਰ ਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਲਾਰਡਸ 'ਚ 11 ਤੇ 12 ਅਗਸਤ ਨੂੰ ਹੋਣ ਵਾਲੀ ਆਗਾਮੀ ਬੈਠਕ 'ਚ ਹਿੱਸਾ ਨਹੀਂ ਲੈ ਸਕਣਗੇ। ਗਾਂਗੁਲੀ ਨੇ ਕਿਹਾ ਕਿ ਮੇਰੀ ਮਾਂ ਬੀਮਾਰ ਹੈ।
ਗਾਂਗੁਲੀ ਨੇ ਕਿਹਾ ਕਿ ਮੇਰੀ ਮਾਂ ਬੀਮਾਰ ਹੈ। ਸਾਨੂੰ ਉਸਦੇ ਇਲਾਜ ਲਈ ਕੀਤੇ ਹੋਰ ਲੈ ਕੇ ਜਾਣਾ ਪੈ ਸਕਦਾ ਹੈ ਇਸ ਲਈ ਮੈਂ ਬੈਠਕ 'ਚ ਹਿੱਸਾ ਨਹੀਂ ਸਕਦਾ। ਐੱਮ. ਸੀ. ਸੀ. ਦੀ ਇਸ ਕਮੇਟੀ ਦੇ ਪ੍ਰਧਾਨ ਮਾਈਕ ਗੈਟਿੰਗ ਹਨ ਤੇ ਉਸਦੀ ਸਾਲ 'ਚ 2 ਵਾਰ ਬੈਠਕ ਹੁੰਦੀ ਹੈ।


Gurdeep Singh

Content Editor

Related News