ਇਹ ਹੈ ਦੇਸ਼ ਦੀ ਸਭ ਤੋਂ ਜਵਾਨ ਬਾਡੀ ਬਿਲਡਰ ਔਰਤ, ਤਸਵੀਰਾਂ ਵੇਖ ਉੱਡ ਜਾਣਗੇ ਹੋਸ਼

09/02/2020 6:12:19 PM

ਸਪੋਰਟਸ ਡੈਕਸ : ਯੂਰੋਪਾ ਭੌਮਿਕ ਦੇਸ਼ ਦੀ ਸਭ ਤੋਂ ਜਵਾਨ ਬਾਡੀ ਬਿਲਡਰ ਬੀਬੀਆਂ 'ਚੋਂ ਇਕ ਹੈ। ਯੂਰੋਪਾ ਭੌਮਿਕ ਜਦੋਂ 10 ਸਾਲ ਦੀ ਸੀ ਤਾਂ ਆਮ ਕੁੜੀਆਂ ਵਰਗੀ ਸੀ। ਉਸ ਨੇ ਆਪਣੀ ਮਾਂ ਦੇ ਕਹਿਣ 'ਤੇ ਜਿਮ ਜਾਣਾ ਸ਼ੁਰੂ ਕੀਤਾ ਤਾਂ ਜੋ ਸਰੀਰ 'ਚ ਥੋੜੀ ਤਾਕਤ ਆ ਜਾਵੇ। ਉਸ ਨੇ ਜਿਵੇਂ-ਜਿਵੇਂ ਜਿਮ 'ਚ ਸਮਾਂ ਬਤਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਆਪਣਾ ਸਰੀਰ 'ਚ ਅਕਰਸ਼ਿਤ ਨਤੀਜਾ ਮਿਲਣ ਲੱਗਾ। 

ਇਹ ਵੀ ਪੜ੍ਹੋ : ਸਤਨਾਮ ਖੱਟੜਾ ਤੋਂ ਬਾਅਦ ਹੁਣ ਇਸ ਪ੍ਰਸਿੱਧ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
PunjabKesariਯੂਰੋਪਾ ਭੌਮਿਕ ਮੁਤਾਬਕ ਬਾਡੀ ਹੀ ਉਸ ਦਾ ਮੰਦਰ ਹੈ ਅਤੇ ਉਹ ਪੂਰੀ ਲਗਨ ਨਾਲ ਇਸ ਦੀ ਪੂਜਾ ਕਰਦੀ ਹੈ। ਭੌਮਿਕ ਕੋਲਕਾਤਾ ਦੇ ਸਕੂਲ 'ਚ ਪੜ੍ਹਾਈ ਪੂਰੀ ਕੀਤੀ। ਹੁਣ ਉਸ ਦਾ ਧਿਆ ਸਿਰਫ਼ ਬਾਡੀ ਬਿਡਿੰਗ 'ਤੇ ਹੈ। 4 ਫੁੱਟ 11 ਇੰਚ ਲੰਬੀ ਯੂਰੋਪਾ ਭੌਮਿਕ 2017 'ਚ ਸਾਊਥ ਕੋਰੀਆ 'ਚ ਹੋਈ ਏਸ਼ੀਅਨ ਬਾਡੀਬਿਲਡਿੰਗ 'ਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ। 

ਇਹ ਵੀ ਪੜ੍ਹੋ : ਡੇਰਾ ਬਿਆਸ ਵਲੋਂ ਸਾਰੇ ਸਤਿਸੰਗ ਭਵਨਾਂ 'ਚ ਸੰਗਤ ਤੇ ਯਾਤਰੀਆਂ ਦੀ ਆਮਦ 'ਤੇ 31 ਦਸੰਬਰ ਤੱਕ ਰੋਕ

PunjabKesari

ਯੂਰੋਪਾ ਭੌਮਿਕ ਦੇ ਨਾਮ ਪਿੱਛੇ ਮਜ਼ੇਦਾਰ ਕਹਾਣੀ ਹੈ। ਉਸ ਦਾ ਨਾਮ ਇਕ ਸ਼ਿਪ ਸੈਮਕੋ ਯੂਰੋਪਾ ਦੇ ਨਾਂ 'ਤੇ ਪਿਆ। ਦਰਅਸਲ, ਯੂਰੋਪਾ ਭੌਮਿਕ ਦੇ ਪਿਤਾ ਨੇਵੀਂ 'ਚ ਸੀ। ਉਸ ਦਾ ਜਨਮ ਵੀ ਸ਼ਿਪ 'ਤੇ ਹੋਇਆ ਸੀ। ਉਸ ਦੇ ਜਨਮ ਤੋਂ ਪਹਿਲਾਂ ਸ਼ਿੱਪ 'ਤੇ ਸਲਾਹ ਹੋਈ ਸੀ ਕਿ ਜੇਕਰ ਮੁੰਡਾ ਹੋਇਆ ਤਾਂ ਸੈਮ, ਕੁੜੀ ਹੋਈ ਤਾਂ ਯੂਰੋਪਾ ਨਾਮ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ :  ਡੁੱਬ ਰਹੇ ਸਾਥੀਆਂ ਨੂੰ ਬਚਾਅ ਕੇ ਖ਼ੁਦ ਸ਼ਹੀਦੀ ਦਾ ਜਾਮ ਪੀ ਗਿਆ ਜ਼ੋਰਾਵਰ ਸਿੰਘ

PunjabKesariਯੂਰੋਪਾ ਭੌਮਿਕ ਦਾ ਕਹਿਣਾ ਹੈ ਕਿ ਬਹੁਤ ਵਧੀਆਂ ਹੋਇਆ ਮੈਂ ਇਕ ਕੁੜੀ ਹਾਂ ਕਿਉਂਕਿ ਸੈਮ ਨਾਮ ਮੈਨੂੰ ਬਿਲਕੁੱਲ ਪਸੰਦ ਨਹੀਂ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਸਕੂਲ ਜਾਂਦੀ ਸੀ ਤਾਂ ਬਹੁਤ ਕਮਜ਼ੋਰ ਸੀ, ਜਿਸ ਕਾਰਨ ਲਗਾਤਾਰ ਬੁਲਿੰਗ ਦਾ ਸ਼ਿਕਾਰ ਹੁੰਦੀ ਸੀ। ਫਿਰ ਅਚਾਨਕ ਮੇਰਾ ਸਰੀਰ ਭਰਨ ਲੱਗਾ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਮਾਂ ਨੇ ਮੈਨੂੰ ਜਿਮ ਜਾਣ ਦੀ ਲਈ ਕਹਿ ਦਿੱਤਾ, ਜਿਸ ਤੋਂ ਬਾਅਦ ਮੈਂ ਜ਼ਿਆਦਾ ਖਾਣ ਵੀ ਲੱਗ ਗਈ। ਮੇਰਾ ਸਰੀਰ ਜਦੋਂ ਅਕਾਰ 'ਚ ਆਉਣ ਲੱਗਾ ਕਿਉਂਕਿ ਮੈਂ ਬਹੁਤ ਜ਼ਿਆਦਾ ਖਾਣ ਲੱਗ ਗਈ ਸੀ। ਉਝ ਵੀ ਆਫ਼ ਸੀਜ਼ਨ 'ਚ ਜ਼ਿਆਦਾ ਖਾਣਾ ਹੁੰਦਾ ਹੈ ਜਦਕਿ ਆਨ ਸੀਜ਼ਨ 'ਚ ਭਾਰ ਘੱਟ ਕਰਨਾ ਹੁੰਦਾ ਹੈ। 

PunjabKesariਇਹ ਵੀ ਪੜ੍ਹੋ : ਪਰਿਵਾਰ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ, ਵਾਪਰਿਆ ਅਜਿਹਾ ਭਾਣਾ ਕੇ ਪਲਾਂ 'ਚ ਉੱਜੜ ਗਈਆਂ ਖ਼ੁਸ਼ੀਆਂ

ਉਨ੍ਹਾਂ ਦੱਸਿਆ ਕਿ ਉਹ ਦੇਸ਼ਾਂ-ਵਿਦੇਸ਼ਾਂ 'ਚ ਘੁੰਮੀ ਹੈ। ਉਨ੍ਹਾਂ ਨੂੰ ਸੂਰ ਦਾ ਮਾਸ, ਮਗਰਮੱਛ ਤੇ ਸ਼ਾਰਕ ਖਾਣਾ ਪਸੰਦ ਹੈ। ਮੇਰੇ ਲਈ ਬਾਡੀ ਬਿਲਡਿੰਗ ਨੂੰ ਪ੍ਰੋਫ਼ੇਸ਼ਨ ਬਣਾਉਣਾ ਇੰਨਾ ਆਸਾਨ ਨਹੀਂ ਸੀ

PunjabKesari

PunjabKesari

PunjabKesari


Baljeet Kaur

Content Editor

Related News