ਇੰਗਲੈਂਡ-ਕ੍ਰੋਏਸ਼ੀਆ ਦੇ ਮੈਚ ਨੂੰ 37 ਮਿਲੀਅਨ ਰਿਕਾਰਡ ਲੋਕ ਦੇਖਣਗੇ

Wednesday, Jul 11, 2018 - 12:33 AM (IST)

ਇੰਗਲੈਂਡ-ਕ੍ਰੋਏਸ਼ੀਆ ਦੇ ਮੈਚ ਨੂੰ 37 ਮਿਲੀਅਨ ਰਿਕਾਰਡ ਲੋਕ ਦੇਖਣਗੇ

ਲੰਡਨ - ਇੰਗਲੈਂਡ ਤੇ ਕ੍ਰੋਏਸ਼ੀਆ ਵਿਚਾਲੇ ਖੇਡੇ ਜਾਣ ਵਾਲੇ ਸੈਮੀਫਾਈਨਲ ਮੁਕਾਬਲੇ ਵਿਚ ਸਪੋਰਟਸ ਟੀ. ਆਰ. ਪੀ. ਦੇ ਸਾਰੇ ਰਿਕਾਰਡ ਤੋੜ ਦੇਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮੁਕਾਬਲੇ ਨੂੰ ਕੁਲ 37 ਮਿਲੀਅਨ ਲੋਕ ਦੇਖਣਗੇ। ਇਸ ਤੋਂ ਪਹਿਲਾਂ 1966 ਵਿਚ ਜਦੋਂ ਇੰਗਲੈਂਡ ਵਿਸ਼ਵ ਕੱਪ ਜਿੱਤਿਆ ਸੀ, ਉਦੋਂ ਇਸ ਮੈਚ ਨੂੰ 32.3 ਮਿਲੀਅਨ ਲੋਕਾਂ ਨੇ ਦੇਖਿਆ ਸੀ। ਇਸ ਲਿਸਟ ਵਿਚ 1970 ਐੱਫ. ਏ. ਫਾਈਨਲ (28.49 ਮਿਲੀਅਨ) ਤੇ 2012 ਸਮਰ ਓਲੰਪਿਕ  ਕਲੋਜ਼ਿੰਗ ਸੈਰੇਮਨੀ (24.46 ਮਿਲੀਅਨ) ਕ੍ਰਮਵਾਰ ਤੀਜੇ ਤੇ ਚੌਥੇ ਸਥਾਨ 'ਤੇ ਕਾਬਜ਼ ਹੈ।
 


Related News