IPL2020: ਪਲੇਅ ਆਫ਼ ਦੀ ਰਾਹ ਆਸਾਨ ਕਰਨ 'ਤੇ ਹੋਣਗੀਆਂ RCB ਅਤੇ KKR ਦੀਆਂ ਨਜ਼ਰਾਂ

Monday, Oct 12, 2020 - 04:13 PM (IST)

IPL2020: ਪਲੇਅ ਆਫ਼ ਦੀ ਰਾਹ ਆਸਾਨ ਕਰਨ 'ਤੇ ਹੋਣਗੀਆਂ RCB ਅਤੇ KKR  ਦੀਆਂ ਨਜ਼ਰਾਂ

ਦੁਬਈ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਚ ਸੋਮਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜ਼ਰਸ ਬੈਂਗਲੌਰ ਵਿਚਕਾਰ ਟੱਕਰ ਦੇਖਣ ਨੂੰ ਮਿਲੇਗੀ। ਕੇ.ਕੇ.ਆਰ. ਨੇ ਆਪਣੇ ਪਿੱਛਲੇ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ ਹੈ ਜਦਕਿ ਆਰ.ਸੀ.ਬੀ. ਨੇ ਸੀ.ਐੱਸ.ਕੇ. ਨੂੰ ਮਾਤ ਦਿੱਤੀ। ਅੱਜ ਦੇ ਮੈਚ 'ਚ ਦੋਵਾਂ ਟੀਮਾਂ ਦੀ ਨਜ਼ਰ ਜਿੱਤ ਦਰਜ ਕਰ ਪਲੇਅ ਆਫ਼ ਦੀ ਰੇਸ 'ਚ ਆਪਣਾ ਸਫ਼ਰ ਆਸਾਨ ਕਰਨ 'ਤੇ ਹੋਵੇਗਾ। 

ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਤੋਂ ਬਾਅਦ ਹੁਣ ਇਹ ਕ੍ਰਿਕਟਰ-ਅਦਾਕਾਰਾ ਬਣਨ ਵਾਲੇ ਨੇ ਮਾਪੇ

ਆਓ ਜਾਣਦੇ ਹਾਂ ਟੀਮਾਂ ਦੇ ਖਿਡਾਰੀਆਂ ਬਾਰੇ 
ਕੋਲਕਾਤਾ ਨਾਈਟ ਰਾਈਡਰਜ਼ :
ਦਿਨੇਸ਼ ਕਾਰਤਿਕ, ਆਂਦਰੇ ਰਸੇਲ, ਸੁਨੀਲ ਨਰਾਇਣ, ਕੁਲਦੀਪ ਯਾਦਵ, ਸੁਭਮਨ ਗਿੱਲ, ਲਾਕੀ ਫਰਗਸਨ, ਨਿਤੀਸ਼ ਰਾਣਾ, ਰਿੰਕੂ ਸਿੰਘ, ਪ੍ਰਸਿੱਧ ਕ੍ਰਿਸ਼ਨ, ਸੰਦੀਪ ਵਾਰੀਅਰ, ਅਲੀ ਖ਼ਾਨ, ਕਮਲੇਸ਼ ਨਾਗਰਕੋਟੀ, ਸ਼ਿਵਮ ਮਾਵੀ, ਸਿਦੇਸ਼ ਲਾਡ, ਪੈਟ ਕਮਿੰਸ, ਈਯਨ ਮੋਰਗਨ, ਟੌਮ ਬੇਂਟਨ, ਰਾਹੁਲ ਤ੍ਰਿਪਾਠੀ, ਵਰੁਣ ਚੱਕਰਵਰਤੀ, ਐੱਮ.ਸਿਧਾਰਥ, ਨਿਖਿਲ ਨਾਇਕ, ਕ੍ਰਿਸ ਗ੍ਰੀਨ। 

ਇਹ ਵੀ ਪੜ੍ਹੋ :  ਗੂਗਲ ਅਨੁਸਾਰ ਕ੍ਰਿਕਟਰ ਰਾਸ਼ੀਦ ਖ਼ਾਨ ਦੀ ਪਤਨੀ ਹੈ ਅਨੁਸ਼ਕਾ ਸ਼ਰਮਾ,ਜਾਣੋ ਕੀ ਹੈ ਮਾਮਲਾ

ਰਾਇਲ ਚੈਲੇਂਜ਼ਰਸ ਬੈਂਗਲੌਰ : ਵਿਰਾਟ ਕੋਹਲੀ (ਕਪਤਾਨ), ਐਰੋਨ ਫਿੰਚ, ਦੇਵਦੱਤ ਪਡੀਕਲ, ਅਬਰਾਹਿਮ ਡਿਵਿਲੀਅਰਜ਼, ਜੋਸ਼ੁਆ ਫਿਲਿਪ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਨਵਦੀਪ ਸੈਣੀ, ਉਮੇਸ਼ ਯਾਦਵ, ਡੇਲ ਸਟੇਨ, ਯੁਜਵਿੰਦਰ ਚਾਹਲ, ਮੋਇਨ ਅਲੀ, ਪਵਨ ਦੇਸ਼ਪਾਂਡੇ, ਗੁਰਕੀਰਤ ਸਿੰਘ ਮਾਨ, ਮੁਹੰਮਦ ਸਿਰਾਜ, ਕ੍ਰਿਸ ਮੌਰਿਸ, ਪਵਨ ਨੇਗੀ, ਪਾਰਥਿਵ ਪਟੇਲ, ਸ਼ਾਹਬਾਜ਼ ਅਹਿਮਦ, ਈਸੁਰ ਉਡਾਨਾ, ਐਡਮ ਜ਼ੈਂਪਾ, ਕੇਨ ਰਿਚਰਡਸਨ।


author

Baljeet Kaur

Content Editor

Related News