ਮੋਰੱਕੋ ''ਚ ਦੀਕਸ਼ਾ ਚੌਥੇ ਅਤੇ ਪ੍ਰਣਵੀ 13ਵੇਂ ਸਥਾਨ ''ਤੇ

Saturday, Feb 24, 2024 - 06:55 PM (IST)

ਮੋਰੱਕੋ ''ਚ ਦੀਕਸ਼ਾ ਚੌਥੇ ਅਤੇ ਪ੍ਰਣਵੀ 13ਵੇਂ ਸਥਾਨ ''ਤੇ

ਰਬਾਤ (ਮੋਰੱਕੋ), (ਭਾਸ਼ਾ) ਭਾਰਤੀ ਗੋਲਫਰ ਦੀਕਸ਼ਾ ਡਾਗਰ ਸ਼ਨੀਵਾਰ ਨੂੰ ਇੱਥੇ ਲੇਡੀਜ਼ ਯੂਰਪੀਅਨ ਟੂਰ ਦੇ ਲਾਲਾ ਮਰੀਅਮ ਕੱਪ ਗੋਲਫ ਦੇ ਦੂਜੇ ਦੌਰ ਤੋਂ ਬਾਅਦ ਚੌਥੇ ਸਥਾਨ 'ਤੇ ਰਹੀ। ਦੀਕਸ਼ਾ ਨੇ ਦੋ ਅੰਡਰ 73 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁੱਲ ਸਕੋਰ ਚਾਰ ਅੰਡਰ 142 ਹੋ ਗਿਆ। ਸਾਥੀ ਭਾਰਤੀ ਗੋਲਫਰ ਪ੍ਰਣਵੀ ਉਰਸ ਨੇ ਈਵਨ ਪਾਰ 73 ਦਾ ਕਾਰਡ ਬਣਾਇਆ, ਜਿਸ ਨਾਲ ਉਸਦਾ ਕੁੱਲ ਸਕੋਰ ਦੋ ਅੰਡਰ ਹੋ ਗਿਆ ਅਤੇ ਉਹ 13ਵੇਂ ਸਥਾਨ 'ਤੇ ਰਹੀ। 


author

Tarsem Singh

Content Editor

Related News