ਗੋਲਫਰ ਕੋਏਪਕਾ ਦੀ ਗਰਲਫ੍ਰੈਂਡ ਜੀਨਾ ਸਿਮਸ ਨੇ ਫਿਰ ਕਰਵਾਇਆ HOT ਫੋਟੋਸ਼ੂਟ
Friday, May 17, 2019 - 05:29 PM (IST)

ਨਵੀਂ ਦਿੱਲੀ— ਦੁਨੀਆ ਦੀ ਨੰਬਰ ਤਿੰਨ ਗੋਲਫਰ ਬਰੂਕਸ ਕੋਏਪਕਾ ਦੀ ਗਰਲਫ੍ਰੈਂਡ ਜੀਨਾ ਸਿਮਸ ਨੇ ਇਕ ਵਾਰ ਫਿਰ ਹੌਟ ਫੋਟੂਸ਼ੂਟ ਕਰਵਾਕੇ ਆਪਣੇ ਫੈਂਸ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ ਦਿਨਾਂ ਪੀ.ਜੀ.ਏ. ਟੂਰ ਦੇ ਸ਼ੁਭਆਰੰਭ ਤੋਂ ਪਹਿਲਾਂ ਇਨਵਿਟੇਸ਼ਨ ਡਿਨਰ 'ਚ ਵੀ ਜੀਨਾ ਨੇ ਕੋਏਪਕਾ ਦੇ ਨਾਲ ਸਭ ਦਾ ਧਿਆਨ ਖਿੱਚਿਆ ਸੀ। ਇਸ ਦੌਰਾਨ ਸਾਰੇ ਉਨ੍ਹਾਂ ਦੇ ਨਵੇਂ ਫੋਟੋਸ਼ੂਟ ਦੀਆਂ ਗੱਲਾਂ ਕਰਨ 'ਚ ਬਿਜ਼ੀ ਸਨ। ਜੇਨਾ ਬੀਤੇ ਦਿਨਾਂ 'ਚ ਬਰੂਕਸ ਦੇ ਨਾਲ ਥਾਈਲੈਂਡ ਦੇ ਬੀਚ 'ਤੇ ਹੌਟ ਫੋਟੋਸ਼ੂਟ ਨੂੰ ਲੈ ਕੇ ਵੀ ਚਰਚਾ 'ਚ ਆਈ ਸੀ।