ਬੋਪੰਨਾ ਸ਼ਾਪੋਵਾਲੋਵ ਦੀ ਜੋੜੀ ਰੋਟਰਡਮ ਓਪਨ ਕੁਆਰਟਰ ਫਾਈਨਲ ''ਚ

Wednesday, Feb 12, 2020 - 05:32 PM (IST)

ਬੋਪੰਨਾ ਸ਼ਾਪੋਵਾਲੋਵ ਦੀ ਜੋੜੀ ਰੋਟਰਡਮ ਓਪਨ ਕੁਆਰਟਰ ਫਾਈਨਲ ''ਚ

ਰੋਟਰਡਮ : ਭਾਰਤ ਦੇ ਰੋਹਨ ਬੋਪੰਨਾ ਅਤੇ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੇ ਆਸਟਰੇਲੀਆ ਦੇ ਜਾਨ ਪੀਅਰਸ ਅਤੇ ਮਾਈਕਲ ਵੀਨਸ ਨੂੰ ਹਰਾ ਕੇ ਰੋਟਰਡਮ ਓਪਨ ਟੈਨਿਸ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਬੋਪੰਨਾ ਅਤੇ ਸ਼ਾਪੋਵਾਲੋਵ ਨੇ ਪੀਅਰਸ ਅਤੇ ਵੀਨਸ ਨੂੰ 7-6, 6-7, 10-8 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਚੌਥ ਦਰਜਾ ਪ੍ਰਾਪਤ ਜੀਨ ਜੂਲੀਅਨ ਅਤੇ ਹੋਰਿਆ ਟੇਕਾਉ ਨਾਲ ਹੋਵੇਗਾ।


Related News