ਬੋਪੰਨਾ ਫ੍ਰੈਂਚ ਓਪਨ ਦੇ ਪੁਰਸ਼ ਡਬਲਜ਼ ’ਚੋਂ ਬਾਹਰ

Monday, Jun 02, 2025 - 01:50 PM (IST)

ਬੋਪੰਨਾ ਫ੍ਰੈਂਚ ਓਪਨ ਦੇ ਪੁਰਸ਼ ਡਬਲਜ਼ ’ਚੋਂ ਬਾਹਰ

ਪੈਰਿਸ– ਭਾਰਤ ਦਾ ਰੋਹਨ ਬੋਪੰਨਾ ਤੇ ਉਸਦਾ ਜੋੜੀਦਾਰ ਐਡਮ ਪਾਵ ਲਾਸੇਕ ਦੂਜਾ ਦਰਜਾ ਪ੍ਰਾਪਤ ਹੈਰੀ ਹੇਲਿਯੋਵਾਰਾ ਤੇ ਹੈਨਰੀ ਪੈਟਨ ਦੀ ਜੋੜੀ ਨੂੰ ਸਖਤ ਟੱਕਰ ਦੇਣ ਦੇ ਬਾਵਜੂਦ ਐਤਵਾਰ ਨੂੰ ਇੱਥੇ ਹਾਰ ਕੇ ਫ੍ਰੈਂਚ ਓਪਨ ਦੇ ਪੁਰਸ਼ ਡਬਲਜ਼ ਵਿਚੋਂ ਬਾਹਰ ਹੋ ਗਏ।

ਭਾਰਤ ਤੇ ਚੈੱਕ ਗਣਰਾਜ ਦੇ ਖਿਡਾਰੀ ਦੀ ਗੈਰ-ਦਰਜਾ ਪ੍ਰਾਪਤ ਜੋੜੀ ਨੂੰ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਫਿਨਲੈਂਡ ਤੇ ਬ੍ਰਿਟੇਨ ਦੀ ਜੋੜੀ ਨੇ 6-2, 7-6 ਨਾਲ ਹਰਾਇਆ।


author

Tarsem Singh

Content Editor

Related News