ਅਰਜਨਟੀਨਾ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਖਿਤਾਬੀ ਟੱਕਰ

Sunday, Dec 10, 2017 - 01:47 AM (IST)

ਅਰਜਨਟੀਨਾ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਖਿਤਾਬੀ ਟੱਕਰ

ਭੁਵਨੇਸ਼ਵਰ— ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਦੂਜੇ ਹਾਫ ਵਿਚ ਕੀਤੇ ਗਏ ਤਾਬੜਤੋੜ ਤਿੰਨ ਗੋਲਾਂ ਦੀ ਬਦੌਲਤ ਜਰਮਨੀ ਨੂੰ ਸ਼ਨੀਵਾਰ ਨੂੰ 3-0 ਨਾਲ ਹਰਾ ਕੇ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਫਾਈਨਲਸ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਹੁਣ ਖਿਤਾਬ ਲਈ ਐਤਵਾਰ ਨੂੰ ਉਸਦਾ ਸਾਹਮਣਾ ਓਲੰਪਿਕ ਤੇ ਵਿਸ਼ਵ ਦੀ ਨੰਬਰ ਇਕ ਟੀਮ ਅਰਜਨਟੀਨਾ ਨਾਲ ਹੋਵੇਗਾ, ਜਦਕਿ ਜਰਮਨੀ ਦੀ ਟੀਮ ਹੁਣ ਕਾਂਸੀ ਤਮਗੇ ਲਈ ਐਤਵਾਰ ਨੂੰ ਹੀ ਭਾਰਤ ਨਾਲ ਖੇਡੇਗੀ।


Related News