ਆਈ. ਸੀ. ਸੀ. ਨੇ ਅਨੁਰਾਗ ਦਾਹੀਆ ਨੂੰ ਮੁੱਖ ਕਾਰੋਬਾਰੀ ਅਧਿਕਾਰੀ ਨਿਯੁਕਤ ਕੀਤਾ

1/30/2020 5:30:43 PM

ਸਪੋਰਟਸ ਡੈਸਕ— ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਨੇ ਅਨੁਭਵੀ ਮੀਡੀਆ ਪੇਸ਼ੇਵਰ ਅਨੁਰਾਗ ਦਾਹੀਆ ਨੂੰ ਆਪਣਾ ਕਾਰੋਬਾਰੀ ਅਇਧਕਾਰੀ (ਸੀ. ਸੀ. ਓ.) ਨਿਯੁਕਤ ਕੀਤਾ ਹੈ। ਦਾਹੀਆ ਨੂੰ ਸਟਾਰ ਕ੍ਰਿਕਟ ਨੂੰ ਲਾਂਚ ਕਰਨ ਦਾ ਸਿਹਹਾ ਜਾਂਦਾ ਹੈ। ਦਾਹੀਆ ਨੂੰ ਮੀਡੀਆ ਜਗਤ 'ਚ ਦੋ ਦਹਾਕੇ 'ਚ ਵੀ ਵੱਧ ਸਮੇਂ ਕਾਰੋਬਾਰੀ ਅਨੁਭਵ ਹੈ। ਆਈ. ਸੀ. ਸੀ. ਨਾਲ ਜੁੜਨ ਤੋਂ ਪਹਿਲਾਂ ਉਹ ਪ੍ਰਸਿੱਧ ਟੈਲੀਕਮਿਊਨੀਕੇਸ਼ਨ ਸਮੂਹ ਸਿੰਗਟੇਲ 'ਚ ਕੰਟੈਂਟ ਅਤੇ ਮੀਡੀਆ ਸੇਲਸ ਦੇ ਪ੍ਰਮੁੱਖ ਸਨ। ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਕਿ ਇਸ ਤੋਂ ਪਹਿਲਾਂ ਦਾਹੀਆ 14 ਸਾਲ ਤਕ ਫਾਕਸ ਇੰਟਰਨੈਸ਼ਨਲ ਚੈਨਲਸ ਤੋਂ ਵਿਸ਼ੇਸ਼ ਉਪ ਪ੍ਰਧਾਨ ਦੇ ਰੂਪ 'ਚ ਜੁੜੇ ਰਹੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh