ਅਨਿਰਬਾਨ ਲਾਹਿੜੀ ਨੇ ਟੈਕਸਸ ਓਪਨ ''ਚ ਹਾਸਲ ਕੀਤਾ ਕੱਟ

Sunday, Apr 03, 2022 - 02:18 AM (IST)

ਅਨਿਰਬਾਨ ਲਾਹਿੜੀ ਨੇ ਟੈਕਸਸ ਓਪਨ ''ਚ ਹਾਸਲ ਕੀਤਾ ਕੱਟ

ਸੈਨ ਐਂਟੋਨੀਓ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ ਵਿਚ ਇਕ ਓਵਰ 73 ਦੇ ਸਕੋਰ ਦੇ ਬਾਵਜੂਦ ਇੱਥੇ ਵਾਲੇਰੋ ਟੈਕਸਾਸ ਓਪਨ 'ਚ ਆਸਾਨੀ ਨਾਲ ਕੱਟ ਹਾਸਲ ਕਰ ਲਿਆ। ਲਾਹਿੜੀ ਨੂੰ ਪਹਿਲੇ ਦੌਰ ਵਿਚ 68 ਦੇ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਪਰ ਦੂਜੇ ਦੌਰ ਵਿਚ ਇਕ ਓਵਰ 73 ਦੇ ਸਕੋਰ ਨਾਲ ਉਹ ਸਾਂਝੇ ਤੌਰ 'ਤੇ ਸੱਤਵੇਂ ਤੋਂ ਸਾਂਝੇ ਤੌਰ 'ਤੇ 27ਵੇਂ ਸਥਾਨ 'ਤੇ ਖਿਸਕ ਗਏ।

PunjabKesari

ਇਹ ਖ਼ਬਰ ਪੜ੍ਹੋ- MI v RR : ਬਟਲਰ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ, ਪਾਰੀ ਦੇ ਦੌਰਾਨ ਬਣਾਏ ਇਹ ਰਿਕਾਰਡ
ਲਾਹਿੜੀ ਦਾ ਕੁੱਲ ਸਕੋਰ 3 ਅੰਡਰ 36 ਹੈ। ਰਿਆਨ ਪਾਲਮਰ ਨੇ ਕੁੱਲ 10 ਅੰਡਰ ਦੇ ਸਕੋਰ ਦੇ ਨਾਲ ਬੜ੍ਹਤ ਬਣਾ ਰੱਖੀ ਹੈ। ਮੈਟ ਕੂਚਰ, ਡਾਈਲਨ ਫ੍ਰਿਟੇਲੀ ਅਤੇ ਕੇਵਿਨ ਚੈਪਲ 8 ਅੰਡਰ ਦੇ ਕੁੱਲ ਸਕੋਰ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ-ਬਟਲਰ ਨੇ ਬਣਾਇਆ IPL ਦਾ ਦੂਜਾ ਸਭ ਤੋਂ ਹੌਲੀ ਸੈਂਕੜਾ, ਸਚਿਨ-ਵਾਰਨਰ ਦੀ ਕੀਤੀ ਬਰਾਬਰੀ

 

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News