ਵੀਅਤਨਾਮ ''ਚ 2.6 ਕਰੋੜ ਡਾਲਰ ਦੀ ਆਨਲਾਈਨ ਸੱਟੇਬਾਜ਼ੀ ''ਚ 4 ਗ੍ਰਿਫਤਾਰ

Sunday, Jun 24, 2018 - 03:07 AM (IST)

ਵੀਅਤਨਾਮ ''ਚ 2.6 ਕਰੋੜ ਡਾਲਰ ਦੀ ਆਨਲਾਈਨ ਸੱਟੇਬਾਜ਼ੀ ''ਚ 4 ਗ੍ਰਿਫਤਾਰ

ਹਨੋਈ-ਵੀਅਤਨਾਮ ਪੁਲਸ ਨੇ ਮੌਜੂਦਾ ਵਿਸ਼ਵ ਕੱਪ ਦੌਰਾਨ 2.6 ਕਰੋੜ ਡਾਲਰ ਦੇ ਕਰੀਬ ਆਨਲਾਈਨ ਸੱਟੇਬਾਜ਼ੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।  ਵੀਅਤਨਾਮ ਵਿਚ ਸੱਟੇਬਾਜ਼ੀ ਗੈਰ-ਕਾਨੂੰਨੀ ਹੈ। ਹਾਲਾਂਕਿ ਲਾਟਰੀ ਤੇ ਇਥੇ ਮੌਜੂਦ ਕੁਝ ਕੈਸੀਨੋ ਸਿਰਫ ਵਿਦੇਸ਼ੀ ਲੋਕਾਂ ਲਈ ਖੁੱਲ੍ਹੇ ਹਨ।


Related News