ਪੋਲੈਂਡ ’ਚ ਵਰਲਡ ਐਥਲੈਟਿਕਸ ਰਿਲੇਅ ਲਈ 20 ਮੈਂਬਰੀ ਭਾਰਤੀ ਟੀਮ ਐਲਾਨ
Wednesday, Apr 07, 2021 - 01:27 AM (IST)
ਨਵੀਂ ਦਿੱਲੀ– ਭਾਰਤੀ ਐਥਲੇਟਿਕਸ ਮਹਾਸੰਘ ਨੇ ਪੋਲੈਂਡ ਵਿਚ ਇਕ ਅਤੇ ਦੋ ਮਈ ਨੂੰ ਹੋਣ ਵਾਲੀ ਵਰਲਡ ਐਥਲੈਟਿਕਸ ਰਿਲੇਅ ਸਿਲਸਿਆ 21 ਲਈ 20 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਇਹ ਪ੍ਰਤੀਯੋਗਿਤਾ ਭਾਰਤੀ ਦੌੜਾਕਾਂ ਲਈ ਅਪ੍ਰੈਲ 2019 ਵਿਚ ਦੋਹਾ ਵਿਚ ਹੋਈ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਤੋਂ ਬਾਅਦ ਪਹਿਲੀ ਵੱਡੀ ਕੌਮਾਂਤਰੀ ਪ੍ਰਤੀਯੋਗਿਤਾ ਹੋਵੇਗੀ।
ਇਹ ਖ਼ਬਰ ਪੜ੍ਹੋ- ਦਿੱਲੀ ਨੂੰ IPL ਖਿਤਾਬ ਤਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ : ਰਿਸ਼ਭ ਪੰਤ
ਭਾਰਤੀ ਟੀਮ ਇਸ ਤਰ੍ਹਾਂ ਹੈ-
ਪੁਰਸ਼ 4 ਗੁਣਾ 400 ਮੀਟਰ ਰਿਲੇਅ : ਅਮੋਜ ਜੈਕਬ, ਨਾਗਨਾਥਨ ਪੰਡੀ, ਮੁਹੰਮਦ ਅਨਸ ਯਾਹੀਆ, ਅਰੋਕਿਆ ਰਾਜੀਵ, ਸਾਰਥਕ ਭਾਂਬਰੀ, ਅਯਾਸਾਮੀ ਧਰੁਨ ਤੇ ਨਿਰਮਲ ਨੋਹ ਟਾਮ।
ਮਹਿਲਾ 4 ਗੁਣਾ 400 ਮੀਟਰ ਰਿਲੇਅ : ਐੱਮ. ਆਰ. ਪੂਵਮਾ, ਸੁਭਾ ਵੇਂਕਟੇਸ਼, ਕਿਰਣ, ਅੰਜਲੀ ਦੇਵੀ, ਆਰ. ਰੇਵਤੀ, ਵੀ. ਕੇ. ਵਿਸਮਯ ਤੇ ਜਿਸਨਾ ਮੈਥਿਊ।
ਇਹ ਖ਼ਬਰ ਪੜ੍ਹੋ- IPL 2021 'ਚ ਧੋਨੀ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਦੇਖੋ ਪੂਰੀ ਲਿਸਟ
ਮਹਿਲਾ 4 ਗੁਣਾ 400 ਮੀਟਰ ਰਿਲੇਅ : ਐੱਸ. ਧਨਲਕਸ਼ਮੀ, ਦੂਤੀ ਚੰਦ, ਹਿਮਾ ਦਾਸ, ਅਰਚਨਾ ਸੁਸੀਨਦ੍ਰਨ, ਹਿਮਾਸ਼੍ਰੀ ਰਾਏ ਤੇ ਏ. ਟੀ. ਦਾਨੇਸ਼ਵਰੀ ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।