...ਜਦੋਂ ਤਿਰੰਗੇ ''ਚੋਂ ਅਸ਼ੋਕ ਚੱਕਰ ਹੋਇਆ ਗਾਇਬ, FIH ਨੇ ਜਤਾਇਆ ਇਤਰਾਜ਼

Friday, Jul 20, 2018 - 12:27 AM (IST)

...ਜਦੋਂ ਤਿਰੰਗੇ ''ਚੋਂ ਅਸ਼ੋਕ ਚੱਕਰ ਹੋਇਆ ਗਾਇਬ, FIH ਨੇ ਜਤਾਇਆ ਇਤਰਾਜ਼

ਜਲੰਧਰ : ਲੰਡਨ ਵਿਚ ਸ਼ੁਰੂ ਹੋ ਰਹੇ ਮਹਿਲਾ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਆਯੋਜਿਤ ਸਮਾਰੋਹ ਦੌਰਾਨ ਆਯੋਜਕਾਂ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ। ਦਰਅਸਲ ਸਾਰੀਆਂ ਟੀਮਾਂ ਦੀ ਕਪਤਾਨਾਂ ਦੀ ਵਿਸ਼ਵ ਕੱਪ ਟਰਾਫੀ ਨਾਲ ਫੋਟੋ ਖਿੱਚੀ ਜਾਣੀ ਸੀ , ਅਜਿਹੇ ਵਿਚ ਭਾਰਤੀ ਕਪਤਾਨ ਜਿਸ ਜਗ੍ਹਾ ਤਿਰੰਗੇ ਨਾਲ ਖੜ੍ਹੀ ਸੀ, ਉਸ ਵਿਚ ਅਸ਼ੋਕ ਚੱਕਰ ਨਹੀਂ ਸੀ। ਇਸ 'ਤੇ ਐੱਫ. ਆਈ. ਐੱਚ. ਨੇ ਵਿਸ਼ਵ ਹਾਕੀ ਕੱਪ ਮੈਨੇਜਮੈਂਟ ਦੇ ਅੱਗੇ ਇਤਰਾਜ਼ ਜ਼ਾਹਿਰ ਕੀਤਾ ਹੈ।


Related News