7 ਫਰਵਰੀ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Wednesday, Feb 08, 2017 - 02:01 AM (IST)
1. ਪੰਜਾਬ ''ਚ 48 ਬੂਥਾਂ ''ਤੇ 9 ਫਰਵਰੀ ਨੂੰ ਦੁਬਾਰਾ ਹੋਵੇਗੀ ਵੋਟਿੰਗ
2. ਸੰਸਦ ''ਚ ਪੀ.ਐੱਮ. ਮੋਦੀ ਨੇ ਉਡਾਇਆ ਭਗਵੰਤ ਮਾਨ ਦਾ ਮਜਾਕ
3. ਪੰਜਾਬ ''ਚ ਡੇਰਾ ਸੱਚਾ ਸੌਦਾ ਦਾ ਨਹੀਂ ਹੋਣ ਦਿੱਤਾ ਜਾਵੇਗਾ ਸਤਿਸੰਗ: ਬਡੂੰਗਰ
4. ਸਿੱਖਾਂ ''ਤੇ ਚੁਟਕਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਐਲਾਨ
5. ਭਾਰਤ ਸੀਮਾ ''ਚ ਦਾਖਲ ਹੋ ਰਹੇ ਘੁਸਪੈਠੀਏ ਨੂੰ ਮਾਰ ਡਿਗਾਇਆ