2 ਮਈ ਦਾ ਜਲੰਧਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Wednesday, May 03, 2017 - 06:21 AM (IST)
1. ਐਲ.ਪੀ.ਯੂ. ਦੇ ਵਿਦਿਆਰਥੀਆਂ ਨੂੰ ਰਾਸ਼ਟਰਪਤੀ ਨੇ ਦਿੱਤੀਆਂ ਡਿਗਰੀਆਂ
2. ਕੇਂਦਰੀ ਮੰਤਰੀ ਸਾਂਪਲਾ ਦੇ ਭਤੀਜੇ ਖਿਲਾਫ ਪੁਲਸ ਨੇ ਸ਼ੁਰੂ ਕੀਤੀ ਜਾਂਚ
3. ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵੇ ਭਾਰਤ : ਸਰਬਜੀਤ ਕੌਰ
4. ਵੱਖ ਰਹਿ ਰਹੀ ਪਤਨੀ ਨੂੰ ਘਰ ਬੁਲਾ ਕੇ ਪਤੀ ਨੇ ਕੀਤਾ ਕਤਲ
5. ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦੀਆਂ ਵਾਲ਼ੀਆਂ ਝਪਟ ਹੋਏ ਫਰਾਰ