7 ਅਪ੍ਰੈਲ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Friday, Apr 07, 2017 - 11:54 PM (IST)

1. ਸਕੂਲੀ ਬੱਸ ਤੇ ਬਲੈਰੋ ਗੱਡੀ ''ਚ ਟੱਕਰ, 3 ਬੱਚਿਆਂ ਸਣੇ 5 ਦੀ ਮੌਤ 

2. ਦਿੱਲੀ ''ਚ ਸਿਰਸਾ ਦੀ ਸੀਟ ਪੱਕੀ– ਸੁਖਬੀਰ ਬਾਦਲ 
3. ਵੱਡੇ ਘਰਾਣੇ ਕਰਨਗੇ ਪੰਜਾਬ ''ਚ ਨਿਵੇਸ਼- ਮਨਪ੍ਰੀਤ
4. ਹਾਈਕੋਰਟ ''ਚ ਪਹੁੰਚਿਆ ਨਵਜੋਤ ਸਿੱਧੂ ਦੇ ਕਾਮੇਡੀ ਸ਼ੋਅ ਦਾ ਮਾਮਲਾ
5. ਕੈਪਟਨ ਸਰਕਾਰ ਕਰੇਗੀ ਵਾਅਦੇ ਪੂਰੇ-ਪਰਨੀਤ

Related News