ਵਿਸ਼ਾਲ ਕਾਲੌਨੀ ’ਚੋਂ ਮੋਟਰ ਸਾਈਕਲ ਚੋਰੀ
Friday, Jul 20, 2018 - 02:55 AM (IST)

ਪੱਟੀ, (ਪਾਠਕ)- ਪੱਟੀ ਦੀ ਵਿਸ਼ਾਲ ਕਲੌਨੀ ’ਚੋਂ ਵੀਰਵਾਰ ਨੂੰ ਚੋਰਾਂ ਵੱਲੋਂ ਮੋਟਰ ਸਾਈਕਲ ਚੋਰੀ ਕਰ ਲਿਆ।
ਚੋਰ ਗਲੀ ’ਚ ਲੱਗੇ ਸੀ. ਸੀ. ਟੀ. ਵੀ. ਕੇਮਰੇ ’ਚ ਕੈਦ ਹੋ ਗਏ ਹਨ। ਇੱਕਬਾਲ ਸਿੰਘ ਜੌਲੀ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਬਾਹਰ ਮੋਟਰ ਸਾਈਕਲ ਲਗਾ ਕੇ ਗਿਆ ਕੁਝ ਸਮੇਂ ਬਾਅਦ ਜਦੋਂ ਬਾਹਰ ਆਇਆ ਤਾਂ ਦੇਖਿਆ ਕਿ ਮੋਟਰ ਸਾਈਕਲ ਗਾਇਬ ਸੀ।