ਪਿੰਡ ਜਲਾਲਾਬਾਦ ਨਿਵਾਸੀਆਂ ਨੇ ਸਿੰਧੂ ਬਾਰਡਰ ’ਤੇ ਬਣਾਇਆ ਆਲੀਸ਼ਾਨ ਰੈਣ ਬਸੇਰਾ (ਤਸਵੀਰਾਂ)

Friday, Apr 09, 2021 - 04:17 PM (IST)

ਪਿੰਡ ਜਲਾਲਾਬਾਦ ਨਿਵਾਸੀਆਂ ਨੇ ਸਿੰਧੂ ਬਾਰਡਰ ’ਤੇ ਬਣਾਇਆ ਆਲੀਸ਼ਾਨ ਰੈਣ ਬਸੇਰਾ (ਤਸਵੀਰਾਂ)

ਧਰਮਕੋਟ (ਸਤੀਸ਼) - ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਨੇ ਪੱਕਾ ਧਰਨਾ ਲਾਇਆ ਹੋਇਆ ਹੈ। ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਲਈਕੁੱਲ ਹਿੰਦ ਕਿਸਾਨ ਸਭਾ ਪਿੰਡ ਜਲਾਲਾਬਾਦ ਪੂਰਬੀ ਦੀ ਇਕਾਈ ਵੱਲੋਂ ਮੇਜਰ ਸਿੰਘ ਸੰਧੂ ਦੀ ਅਗਵਾਈ ’ਚ ਪਿੰਡ ਦੇ ਐੱਨ.ਆਰ.ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਦੇ ਮੌਰਚੇ ਲਈ ਆਲੀਸ਼ਾਨ ਰੈਣ ਬਸੇਰਾ ਬਣਾਇਆ ਗਿਆ ਹੈ। ਕਿਸਾਨਾਂ ਦੇ ਇਸ ਆਲੀਸ਼ਾਨ ਰੈਣ ਬਸੇਰੇ ਨੇ ਹਰ ਇੱਕ ਦੀ ਨਿਗ੍ਹਾ ਆਪਣੇ ਵੱਲ ਖਿੱਚ ਲਈ ਹੈ। 

ਪੜ੍ਹੋ ਇਹ ਵੀ ਖਬਰ -  ਪਿਤਾ ਨੇ ਬੜੇ ਚਾਵਾਂ ਨਾਲ ‘ਏਅਰਫੋਰਸ’ ਦੇ ਅਧਿਕਾਰੀ ਨਾਲ ਵਿਆਹੀ ਸੀ ‘ਧੀ’, ਉਸੇ ਨੇ ਦਿੱਤੀ ਦਰਦਨਾਕ ਮੌਤ (ਵੀਡੀਓ)

PunjabKesari

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਰਹਿਣ ਬਸੇਰੇ ਦੀ ਉਸਾਰੀ ਲਈ ਨਵਜੋਤ ਸਿੰਘ ਸਰੋਆ, ਜਸਪਾਲ ਸਿੰਘ ਬੱਬੀ, ਮਨਵੀਰ ਸਿੰਘ ਸੰਧੂ, ਅਮ੍ਰਿੰਤਪਾਲ ਸਿੰਘ ਮੰਤਰੀ, ਸਰਬਜੀਤ ਸਿੰਘ ਕੈਸਰੇ, ਮਨਪ੍ਰੀਤ ਸਿੰਘ, ਸੁਭੇਗ ਸਿੰਘ ਸਮਰਾ, ਸਤਵੀਰ ਸਿੰਘ ਸੱਤੀ, ਮਨਦੀਪ ਸਿੰਘ ਮੰਨੂੰ, ਲੱਖੀ ਸਮਰਾ, ਜਸਪ੍ਰੀਤ ਬਾਸੀ, ਰਣਜੀਤ ਸਿੰਘ, ਹਰਜੀਤ ਸਿੰਘ ਸਮਰਾ, ਹਰਸਿਮਰਨ ਸਿੰਘ ਸਿੰਮੂ, ਮਨਪ੍ਰੀਤ ਸਮਰਾ, ਗੁਰਪਾਲ ਸਿੰਘ ਕੁੱਕੂ ਆਦਿ ਨੇ ਮਦਦ ਕੀਤੀ ਹੈ।

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ : ਮਾਂ ਨੇ 2 ਮਾਸੂਮਾਂ ਸਣੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

PunjabKesari

ਮੇਜਰ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਤੋਂ ਦੁਖੀ ਹੋਏ ਕਿਸਾਨਾਂ ਵੱਲੋਂ ਦਿੱਲੀ ਵਿਖੇ ਬਾਡਰਾਂ ’ਤੇ ਪੱਕੇ ਮੋਰਚੇ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਸਬੰਧੀ ਕਾਨੂੰਨ ਨੂੰ ਰੱਦ ਨਹੀਂ ਕਰਦੀ, ਕਿਸਾਨ ਉਦੋਂ ਤੱਕ ਆਪਣੇ ਘਰਾਂ ਨੂੰ ਵਾਪਸ ਨਹੀ ਮੁੜਨਗੇ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)

PunjabKesari

PunjabKesari


author

rajwinder kaur

Content Editor

Related News