ਯੂਨਾਈਟਿਡ ਸਿੱਖਸ ਵੱਲੋਂ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰੀ ਹਸਪਤਾਲ ਨੂੰ PPE ਕਿੱਟਾਂ ਭੇਟ

Tuesday, Apr 28, 2020 - 02:18 AM (IST)

ਯੂਨਾਈਟਿਡ ਸਿੱਖਸ ਵੱਲੋਂ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰੀ ਹਸਪਤਾਲ ਨੂੰ PPE ਕਿੱਟਾਂ ਭੇਟ

ਲੋਹੀਆਂ ਖਾਸ (ਮਨਜੀਤ)  ਅੱਜ ਯੂਨਾਈਟਿਡ ਸਿੱਖਸ ਵੱਲੋਂ ਵਿਸ਼ਵ ਦੇ 18 ਦੇਸ਼ਾਂ ਚ ਹਰ ਤਰਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ ਅੱਜ ਉਸੇ ਤਹਿਤ ਸਥਾਨਕ ਸਿਵਲ ਹਸਪਤਾਲ ਵਿਖੇ ਐੱਸ.ਐੱਮ.ਓ ਡਾ. ਦਵਿੰਦਰ ਸਮਰਾ ਅਤੇ ਡਾ. ਰਾਜਿੰਦਰ ਕੁਮਾਰ ਦੀ ਦੇਖ ਰੇਖ ਹੇਠ ਡਾਕਟਰਾਂ ਅਤੇ ਨਰਸਾਂ ਲਈ 20 ਪੀ.ਪੀ.ਈ. ਕਿੱਟਾਂ, 25 ਮਾਸਕ, 10 ਸੈਨੀਟਾਈਜ਼ਰ, 25 ਗਲਵਜ਼ ਆਦਿ ਭੇਂਟ ਕੀਤੇ ਗਏ। ਇਸ ਮੌਕੇ ਡਾਕਟਰ ਵਿਸ਼ਵਜੀਤ ਸਿੰਘ, ਡਾਕਟਰ ਤਰੁਣ ਸੱਭਰਵਾਲ, ਯੂਨਾਈਟਿਡ ਸਿੱਖਸ ਦੇ ਕਪੂਰਥਲਾ ਇੰਚਾਰਜ ਗੁਰਪ੍ਰੀਤ ਸਿੰਘ ਸੇਠੀ, ਜਗਜੀਤ ਸਿੰਘ, ਭੁਪਿੰਦਰ ਸਿੰਘ,ਸੁਖਬੀਰ ਸਿੰਘ ਤਲਵਾੜ, ਬਲਵਿੰਦਰ ਸਿੰਘ ਆਦਿ ਮੌਜ਼ੂਦ ਸਨ।


author

Gurdeep Singh

Content Editor

Related News