ਮੋਗਾ: ਜੇਲ੍ਹ ਦੀ ਛੱਤ ਤੋੜ ਕੇ ਦੋ ਮੁਲਜ਼ਮ ਫਰਾਰ
Sunday, May 25, 2025 - 12:55 PM (IST)

ਮੋਗਾ- ਮੋਗਾ ਦੇ ਕਸਬਾ ਪੁਲਸ ਸੇਖਾਂ ਵਿਖੇ ਬੀਤੇ ਦਿਨੀਂ ਦੋ ਮੁਲਜ਼ਮ ਬਲਜੀਤ ਸਿੰਘ ਅਤੇ ਕੁਲਦੀਪ ਸਿੰਘ ਨੂੰ ਐੱਨਡੀਪੀਐਸ ਐਕਟ ਦੇ ਮਾਮਲੇ 'ਚ ਥਾਣਾ ਕੋਟ ਇਸੇ ਖਾ ਪੁਲਸ ਨੇ 80 ਨਸ਼ੀਲੀ ਗੋਲੀਆਂ ਸਹਿਤ ਕਾਬੂ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਦੇਰ ਰਾਤ ਹਵਾਲਾਤ ਦੀ ਛੱਤ ਤੋੜ ਕੇ ਫਰਾਰ ਹੋ ਗਏ ਹਨ ਅਤੇ ਪੁਲਸ ਅਧਿਕਾਰੀਆਂ ਵੱਲੋਂ ਹੁਣ ਆਸੇ ਪਾਸੇ ਦੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ਤਰੇ ਦੀ ਘੰਟੀ, 9 ਦਿਨਾਂ ਲਈ ਜਾਰੀ ਹੋਈ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8