ਲੁਧਿਆਣਾ ਦੇ ਮਾਸਟਰ ਸੈਲੂਨ ''ਚੋਂ ਲੱਖਾਂ ਰੁਪਏ ਦੀ ਚੋਰੀ, ਮੈਨੇਜਰ ਹੀ ਨਿਕਲਿਆ ਚੋਰ

Saturday, Jun 15, 2024 - 03:54 PM (IST)

ਲੁਧਿਆਣਾ ਦੇ ਮਾਸਟਰ ਸੈਲੂਨ ''ਚੋਂ ਲੱਖਾਂ ਰੁਪਏ ਦੀ ਚੋਰੀ, ਮੈਨੇਜਰ ਹੀ ਨਿਕਲਿਆ ਚੋਰ

ਲੁਧਿਆਣਾ (ਤਰੁਣ): ਸਰਾਭਾ ਨਗਰ ਸਥਿਤ ਮਾਸਟਰ ਸੈਲਾਨ ਵਿਚੋਂ 50 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਸੈਲੂਨ ਦੇ ਮੈਨੇਜਰ ਨੇ 2 ਸਾਥੀਆਂ ਨਾਲ ਰਲ਼ ਕੇ ਵਾਰਦਾਤ ਨੂੰ ਅੰਜਾਮ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

ਜਾਣਕਾਰੀ ਮੁਤਾਬਕ ਸੈਲੂਨ ਦਾ ਮੈਨੇਜਰ ਆਪਣੇ 2 ਸਾਥੀਆਂ ਨਾਲ ਰਲ਼ ਕੇ ਕਈ ਦਿਨਾਂ ਤੋਂ ਹੇਰਾ ਫੇਰੀ ਕਰ ਰਿਹਾ ਸੀ। ਇਸ ਸਬੰਧੀ ਸ਼ਿਕਾਇਤ ਮਿਲਣ 'ਤੇ ਥਾਣਾ ਨੰਬਰ 5 ਦੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਚੋਰੀ ਦੇ ਨਾਲ-ਨਾਲ ਭਰੋਸਾ ਤੋੜਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News