1971 ''ਚ ਅੱਜ ਦੇ ਹੀ ਦਿਨ ਹੋਈ ਸੀ ਭਾਰਤ-ਪਾਕਿਸਤਾਨ ਵਿਚਕਾਰ ਜੰਗ

Sunday, Dec 03, 2017 - 10:49 AM (IST)

1971 ''ਚ ਅੱਜ ਦੇ ਹੀ ਦਿਨ ਹੋਈ ਸੀ ਭਾਰਤ-ਪਾਕਿਸਤਾਨ ਵਿਚਕਾਰ ਜੰਗ


ਫਾਜ਼ਿਲਕਾ (ਨਾਗਪਾਲ, ਲੀਲਾਧਰ) - ਭਾਰਤ- ਪਾਕਿਸਤਾਨ ਵਿਚਕਾਰ 1971 ਵਿਚ ਤਿੰਨ ਦਸੰਬਰ ਨੂੰ ਜੰਗ ਹੋਈ ਸੀ, ਜਿਸ ਵਿਚ 4 ਜਾਟ ਬਟਾਲੀਅਨ ਦੇ 82 ਜਵਾਨ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਥੋਂ 7 ਕਿਲੋਮੀਟਰ ਦੂਰ ਪਿੰਡ ਆਸਫ਼ ਵਾਲਾ ਵਿਚ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ। ਜਿਥੇ 17 ਦਸੰਬਰ ਨੂੰ ਵਿਜੇ ਦਿਵਸ ਮਨਾਇਆ ਜਾਵੇਗਾ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। 
 


Related News