ਪੰਜਾਬ ਭਰ 'ਚੋਂ ਬਠਿੰਡਾ ਜ਼ਿਲ੍ਹੇ 'ਚ ਪਈਆਂ ਸਭ ਤੋਂ ਵੱਧ ਵੋਟਾਂ, 67.97 ਫ਼ੀਸਦੀ ਹੋਈ ਵੋਟਿੰਗ (ਤਸਵੀਰਾਂ)

06/02/2024 5:47:33 AM

ਬਠਿੰਡਾ : ਪੰਜਾਬ ਭਰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਸੀ, ਜੋ ਕਿ ਸ਼ਾਮ ਦੇ 6 ਵਜੇ ਖ਼ਤਮ ਹੋ ਗਿਆ। ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚੋਂ ਬਠਿੰਡਾ ਜ਼ਿਲ੍ਹੇ 'ਚ ਸਭ ਤੋਂ ਵੱਧ ਵੋਟਾਂ ਪਈਆਂ ਹਨ। ਚੋਣਾਂ ਮੁਕੰਮਲ ਹੋਣ ਤੱਕ ਕੁੱਲ 67.97 ਫ਼ੀਸਦੀ ਵੋਟਿੰਗ ਹੋਈ ਹੈ। ਬਠਿੰਡਾ ਅਧੀਨ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ’ਚ 83-ਲੰਬੀ, 91-ਭੁੱਚੋ ਮੰਡੀ (ਐੱਸ. ਸੀ.), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐੱਸ. ਸੀ.), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐੱਸ. ਸੀ.) ਸ਼ਾਮਲ ਹਨ। ਬਠਿੰਡਾ ਲਈ ਕੁੱਲ 1814 ਪੋਲਿੰਗ ਸਟੇਸ਼ਨ ਲਈ 14077 ਚੋਣ ਅਮਲਾ ਤਾਇਨਾਤ ਕੀਤਾ ਗਿਆ ਸੀ, ਜਿਸ ’ਚ 7542 ਮਰਦ ਅਤੇ 6535 ਔਰਤਾਂ ਸ਼ਾਮਲ ਸਨ।
ਕੁੱਲ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੰਬੀ 'ਚ 71.90 ਫ਼ੀਸਦੀ, ਭੁੱਚੀ ਮੰਡੀ 'ਚ 69.00 ਫ਼ੀਸਦੀ, ਬਠਿੰਡਾ ਅਰਬਨ 'ਚ 60.00 ਫ਼ੀਸਦੀ, ਬਠਿੰਡਾ ਰੂਰਲ 'ਚ 68.40 ਫ਼ੀਸਦੀ, ਤਲਵੰਡੀ ਸਾਬੋ 'ਚ 69.34 ਫ਼ੀਸਦੀ, ਮੌੜ 'ਚ 70.13 ਫ਼ੀਸਦੀ, ਮਾਨਸਾ 'ਚ 63.00 ਫ਼ੀਸਦੀ, ਸਰਦੂਲਗੜ੍ਹ 'ਚ 73.70 ਫ਼ੀਸਦੀ, ਬੁਢਲਾਡਾ 'ਚ 70 ਫ਼ੀਸਦੀ
6 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੰਬੀ 'ਚ 59.80 ਫ਼ੀਸਦੀ, ਭੁੱਚੀ ਮੰਡੀ 'ਚ 52.76 ਫ਼ੀਸਦੀ, ਬਠਿੰਡਾ ਅਰਬਨ 'ਚ 60.00 ਫ਼ੀਸਦੀ, ਬਠਿੰਡਾ ਰੂਰਲ 'ਚ 68.40 ਫ਼ੀਸਦੀ, ਤਲਵੰਡੀ ਸਾਬੋ 'ਚ 69.34 ਫ਼ੀਸਦੀ, ਮੌੜ 'ਚ 61.00 ਫ਼ੀਸਦੀ, ਮਾਨਸਾ 'ਚ 59.00 ਫ਼ੀਸਦੀ, ਸਰਦੂਲਗੜ੍ਹ 'ਚ 65.30 ਫ਼ੀਸਦੀ, ਬੁਢਲਾਡਾ 'ਚ 70 ਫ਼ੀਸਦੀ
ਕਿਹੜੇ ਹਲਕੇ 'ਚ 5 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੰਬੀ 'ਚ 59.80 ਫ਼ੀਸਦੀ, ਭੁੱਚੀ ਮੰਡੀ 'ਚ 52.76 ਫ਼ੀਸਦੀ, ਬਠਿੰਡਾ ਅਰਬਨ 'ਚ 56.20 ਫ਼ੀਸਦੀ, ਬਠਿੰਡਾ ਰੂਰਲ 'ਚ 61.30 ਫ਼ੀਸਦੀ, ਤਲਵੰਡੀ ਸਾਬੋ 'ਚ 58.00 ਫ਼ੀਸਦੀ, ਮੌੜ 'ਚ 61.00 ਫ਼ੀਸਦੀ, ਮਾਨਸਾ 'ਚ 59.00 ਫ਼ੀਸਦੀ, ਸਰਦੂਲਗੜ੍ਹ 'ਚ 65.30 ਫ਼ੀਸਦੀ, ਬੁਢਲਾਡਾ 'ਚ 61.00 ਫ਼ੀਸਦੀ
ਕਿਹੜੇ ਹਲਕੇ 'ਚ 3 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੰਬੀ 'ਚ 51.25 ਫ਼ੀਸਦੀ, ਭੁੱਚੀ ਮੰਡੀ 'ਚ 47.68 ਫ਼ੀਸਦੀ, ਬਠਿੰਡਾ ਅਰਬਨ 'ਚ 47.3 ਫ਼ੀਸਦੀ, ਬਠਿੰਡਾ ਰੂਰਲ 'ਚ 48.2 ਫ਼ੀਸਦੀ, ਤਲਵੰਡੀ ਸਾਬੋ 'ਚ 47 ਫ਼ੀਸਦੀ, ਮੌੜ 'ਚ 48 ਫ਼ੀਸਦੀ, ਮਾਨਸਾ 'ਚ 47.9 ਫ਼ੀਸਦੀ, ਸਰਦੂਲਗੜ੍ਹ 'ਚ 52.52 ਫ਼ੀਸਦੀ, ਬੁਢਲਾਡਾ 'ਚ 51 ਫ਼ੀਸਦੀ

ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪਰਿਵਾਰ ਸਣੇ ਪਾਈ ਵੋਟ, ਮੀਡੀਆ ਨਾਲ ਕੀਤੀ ਗੱਲਬਾਤ (ਤਸਵੀਰਾਂ)
ਹਲਕੇ ਮੁਤਾਬਕ 'ਚ 1 ਵਜੇ ਤੱਕ ਵੋਟ ਫ਼ੀਸਦੀ
ਲੰਬੀ 'ਚ 39.5 ਫ਼ੀਸਦੀ, ਭੁੱਚੀ ਮੰਡੀ 'ਚ 41.5 ਫ਼ੀਸਦੀ, ਬਠਿੰਡਾ ਅਰਬਨ 'ਚ 39.8 ਫ਼ੀਸਦੀ, ਬਠਿੰਡਾ ਰੂਰਲ 'ਚ 41.6 ਫ਼ੀਸਦੀ, ਤਲਵੰਡੀ ਸਾਬੋ 'ਚ 40 ਫ਼ੀਸਦੀ, ਮੌੜ 'ਚ 40 ਫ਼ੀਸਦੀ, ਮਾਨਸਾ 'ਚ 41 ਫ਼ੀਸਦੀ, ਸਰਦੂਲਗੜ੍ਹ 'ਚ 44 ਫ਼ੀਸਦੀ, ਬੁਢਲਾਡਾ 'ਚ 43 ਫ਼ੀਸਦੀ

PunjabKesari
ਹਲਕੇ ਮੁਤਾਬਕ 'ਚ 11 ਵਜੇ ਤੱਕ ਵੋਟ ਫ਼ੀਸਦੀ
ਲੰਬੀ 'ਚ 26.75 ਫ਼ੀਸਦੀ, ਭੁੱਚੀ ਮੰਡੀ 'ਚ 25.26 ਫ਼ੀਸਦੀ, ਬਠਿੰਡਾ ਅਰਬਨ 'ਚ 26.8 ਫ਼ੀਸਦੀ, ਬਠਿੰਡਾ ਰੂਰਲ 'ਚ 28.5 ਫ਼ੀਸਦੀ, ਤਲਵੰਡੀ ਸਾਬੋ 'ਚ 27.27 ਫ਼ੀਸਦੀ, ਮੌੜ 'ਚ 23 ਫ਼ੀਸਦੀ, ਮਾਨਸਾ 'ਚ 23.7 ਫ਼ੀਸਦੀ, ਸਰਦੂਲਗੜ੍ਹ 'ਚ 28 ਫ਼ੀਸਦੀ, ਬੁਢਲਾਡਾ 'ਚ 26 ਫ਼ੀਸਦੀ

PunjabKesari

ਇਹ ਵੀ ਪੜ੍ਹੋ : ਬਠਿੰਡਾ-ਮਾਨਸਾ 'ਚ ਵੋਟਿੰਗ ਸ਼ੁਰੂ, ਵੋਟਰਾਂ ਲਈ ਬਣਾਏ ਗਏ ਰੰਗਦਾਰ ਮਾਡਲ ਬੂਥ
ਕਿਹੜੇ ਹਲਕੇ 'ਚ 9 ਵਜੇ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
ਲੰਬੀ 'ਚ 9 ਫ਼ੀਸਦੀ, ਭੁੱਚੀ ਮੰਡੀ 'ਚ 3 ਫ਼ੀਸਦੀ, ਬਠਿੰਡਾ ਅਰਬਨ 'ਚ 12 ਫ਼ੀਸਦੀ, ਬਠਿੰਡਾ ਰੂਰਲ 'ਚ 10.1 ਫ਼ੀਸਦੀ, ਤਲਵੰਡੀ ਸਾਬੋ 'ਚ 13.72 ਫ਼ੀਸਦੀ, ਮੌੜ 'ਚ 8 ਫ਼ੀਸਦੀ, ਮਾਨਸਾ 'ਚ 9 ਫ਼ੀਸਦੀ, ਸਰਦੂਲਗੜ੍ਹ 'ਚ 9 ਫ਼ੀਸਦੀ, ਬੁਢਲਾਡਾ 'ਚ 11 ਫ਼ੀਸਦੀ
ਪੋਲਿੰਗ ਬੂਥ ਅੰਦਰ ਮੋਬਾਇਲ ਫੋਨ ਲਿਜਾਣ ਦੀ ਨਹੀਂ ਆਗਿਆ
ਪੋਲਿੰਗ ਬੂਥ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਦੀ ਆਗਿਆ ਨਹੀਂ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਪਹਿਲਾਂ ਹੀ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕਤੰਤਰ ਦੇ ਇਸ ਸਭ ਤੋਂ ਵੱਡੇ ਤਿਉਹਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News