ਤਲਵੰਡੀ ਸਾਬੋ: ਰਜਬਾਹੇ ''ਚ ਪਿਆ ਪਾੜ, ਕਿਸਾਨਾਂ ਨੇ ਬਠਿੰਡਾ-ਦਿੱਲੀ ਹਾਈਵੇਅ ਕੀਤਾ ਜਾਮ

09/23/2018 12:32:33 PM

ਬਠਿੰਡਾ(ਮੁਨੀਸ਼)—ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਰਾਮ ਤੀਰਥ ਨੇੜੇ ਸਿੰਘੋ ਰਜਬਾਹੇ ਵਿਚ ਵੱਡਾ ਪਾੜ ਪੈਣ ਕਾਰਨ ਕਿਸਾਨਾਂ ਦੀ ਪੱਕੀ ਹੋਈ ਫਸਲ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਗੁੱਸੇ ਵਿਚ ਆਏ ਕਿਸਾਨਾਂ ਨੇ ਪਿੰਡ ਫਤਿਹਗੜ੍ਹ ਨਬਾਦ ਨੇੜੇ ਬਠਿੰਡਾ-ਦਿਲੀ ਹਾਈਵੇਅ 'ਤੇ ਜਾਮ ਲਗਾ ਦਿੱਤਾ ਹੈ। ਹਾਈਵੇਅ ਜਾਮ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਦੱਸਿਆ ਕਿ ਜਾ ਰਿਹਾ ਹੈ ਕਿ ਕਿਸਾਨਾਂ ਨਾਲ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਵੀ ਬੈਠੇ ਹਨ।


Related News