ਪਟਿਆਲਾ : ਜੇਲ ਮੰਤਰੀ ਰੰਧਾਵਾ ਨੇ ਕੇਂਦਰੀ ਜੇਲ ''ਚ ਅਚਾਨਕ ਮਾਰਿਆ ਛਾਪਾ

04/25/2018 8:58:51 AM

ਪਟਿਆਲਾ (ਬਲਜਿੰਦਰ) : ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਵੇਰੇ ਤਕਰੀਬਨ 7.30 ਵਜੇ ਕੇਂਦਰੀ ਜੇਲ ਪਟਿਆਲਾ 'ਚ ਛਾਪਾ ਮਾਰਿਆ। ਜੇਲ ਮੰਤਰੀ ਰੰਧਾਵਾ ਨੇ ਇੱਥੇ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਚੈਕਿੰਗ ਤੋਂ ਲੈ ਕੇ ਰਿਕਾਰਡ ਅਤੇ ਹੋਰ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ। ਜੇਲ ਮੰਤਰੀ ਰੰਧਾਵਾ ਨੇ ਸਵੇਰ ਦਾ ਖਾਣਾ ਵੀ ਕੈਦੀਆਂ ਦੇ ਨਾਲ ਹੀ ਖਾਧਾ।


Related News