ਜਲੰਧਰ ਦੇ ਜੌਤੀ ਚੌਕ ''ਚ ਨਗਰ ਨਿਗਮ ਦੀ ਰੇਡ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Tuesday, Dec 11, 2018 - 10:49 PM (IST)
ਪਟਿਆਲਾ— ਪੰਜਾਬੀ ਯੂਨੀਵਰਸਿਟੀ 'ਚ ਗਰਭਵਤੀ ਮਹਿਲਾ ਦਾ ਧਰਨਾ
ਜਲੰਧਰ— ਜਲੰਧਰ ਦੇ ਜੌਤੀ ਚੌਕ 'ਚ ਨਗਰ ਨਿਗਮ ਦੀ ਰੇਡ
ਅੰਮ੍ਰਿਤਸਰ— ਅੰਮ੍ਰਿਤਸਰ ਬੰਬ ਧਮਾਕਾ: ਦੋਸ਼ੀ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ
ਬਰਨਾਲਾ— ਬਰਨਾਲਾ ਪਹੁੰਚਿਆਂ ਖਹਿਰਾ ਦਾ ਇਨਸਾਫ ਮਾਰਚ
ਲੁਧਿਆਣਾ— ਕਾਂਗਰਸ ਦੀ ਜਿੱਤ 'ਤੇ ਬੈਂਸ ਦਾ ਤੰਜ
ਮੁਕਤਸਰ— ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਫੁੱਟ ਜਗ ਜਾਹਿਰ
ਫਰੀਦਕੋਟ— ਬਰਗਾੜੀ ਮੋਰਚੇ ਤੋਂ ਜੱਥਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਫਿਰੋਜ਼ਪੁਰ— ਵੱਖ-ਵੱਖ ਮਾਮਲਿਆਂ 'ਚ 5 ਦੋਸ਼ੀ ਗ੍ਰਿਫਤਾਰ
ਹੁਸ਼ਿਆਰਪੁਰ— ਦੁਆਬੇ ਦੀ ਧੀ ਨੇ ਜ਼ਿਲੇ ਦਾ ਨਾਂ ਕੀਤਾ ਰੌਸ਼ਨ
ਮੋਹਾਲੀ— ਨਗਰ ਨਿਗਮ ਮੀਟਿੰਗ 'ਚ ਡਿਪਟੀ ਮੇਅਰ ਤੇ ਕਾਊਂਸਲਰਾਂ ਵਿਚਾਲੇ ਹੰਗਾਮਾ
ਮਾਨਸਾ— ਲੱਖਾਂ ਦੀ ਜਾਲੀ ਕਰੰਸੀ ਸਮੇਤ 2 ਗ੍ਰਿਫਤਾਰ
ਗੁਰਦਾਸਪੁਰ— ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀਅੰ ਮੁਕੰਮਲ : ਡੀ.ਸੀ.
ਬਠਿੰਡਾ— ਸ਼ੈਲਰ ਮਾਲਕਾਂ ਵਲੋਂ ਐੱਫ.ਸੀ.ਆਈ. ਦਫਤਰ ਦੇ ਬਾਹਰ ਧਰਨਾ
ਕਪੂਰਥਲਾ— ਐੱਫ.ਸੀ. ਆਈ. ਮੁਲਾਜ਼ਮਾਂ ਦੀ ਹੜਤਾਲ ਤੋਂ ਸ਼ੈਲਰ ਮਾਲਕ ਪਰੇਸ਼ਾਨ
ਪਠਾਨਕੋਟ— ਸਟੋਨ ਕ੍ਰਸ਼ਰ ਮਾਲਿਕਾਂ ਨੂੰ ਸ਼ੌਅ ਕਾਸ਼ ਨੋਟਿਸ ਜਾਰੀ
ਮੋਗਾ— ਨਰੇਗਾ ਮਜ਼ਦੂਰਾਂ ਨੂੰ ਮਿਲਿਆ ਰੁਜ਼ਗਾਰ ਤੇ ਬਕਾਇਆ
ਫਤਿਹਗੜ੍ਹ ਸਾਹਿਬ— ਪੰਚਾਇਤੀ ਚੋਣਾਂ ਨੂੰ ਲੈ ਕੇ ਡੀ.ਸੀ. ਵਲੋਂ ਅਮਿਹ ਮੀਟਿੰਗ
ਫਾਜ਼ਿਲਕਾ— ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਸ਼ਲਾਘਾ
ਤਰਨਤਾਰਨ— ਚੋਣਾਂ ਦੇ ਮੱਦੇਨਜ਼ਰ 30 ਦਸੰਬਰ ਡਰਾਈ ਡੇਅ ਘੋਸ਼ਿਤ
ਰੋਪੜ— ਪੰਚਾਇਤੀ ਚੋਣਾਂ : 15 ਦਸੰਬਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ
ਨਵਾਂਸ਼ਹਿਰ— ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫਤਰ 'ਚ ਲੱਗਾ ਰੁਜ਼ਗਾਰ ਮੇਲਾ
ਸੰਗਰੂਰ— ਜੀਜੇ ਤੋਂ ਦੁਖੀ ਸਾਲੇ ਨੇ ਕੀਤੀ ਖੁਦਕੁਸ਼ੀ