ਲੁਧਿਆਣਾ ''ਚ ਕਾਂਗਰਸ ਦੀ ਹੂੰਝਾ ਫੇਰ ਜਿੱਤ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/23/2018 12:57:43 AM

ਲੁਧਿਆਣਾ— ਲੁਧਿਆਣਾ 'ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
ਅੰਮ੍ਰਿਤਸਰ— ਚੀਫ ਖਾਲਸਾ ਦੀਵਾਨ ਦੇ ਸਜ਼ਾ ਯਾਫਤਾ ਮੁਖੀ ਦਾ ਅਸਤੀਫਾ ਮਨਜ਼ੂਰ 
ਫਿਰੋਜ਼ਪੁਰ— ਨਸ਼ੇ ਦੀ ਭੇਟ ਚੜਿਆ ਦੋ ਮਾਸੂਮ ਬੱਚੀਆਂ ਦਾ ਪਿਉ
ਫਤਿਹਗੜ੍ਹ ਸਾਹਿਬ— ਅਕਾਲੀਆਂ ਨੇ ਕਾਂਗਰਸੀਆਂ 'ਤੇ ਲਗਾਏ ਜਾਅਲੀ ਵੋਟਾਂ ਪਾਉਣ ਦੇ ਦੋਸ਼
ਫਾਜ਼ਿਲਕਾ— ਇਕੋ ਸਕੂਲ 'ਚ ਹੋਈ ਵੋਟਾਂ ਦੀ ਗਿਣਤੀ ਤੇ ਬੱਚਿਆਂ ਦੇ ਪੇਪਰ
ਬਰਨਾਲਾ— ਬੇਰੁਜਗਾਰਾਂ ਨੂੰ ਰੁਜਗਾਰ ਦੇਣ ਲਈ ਡੀ.ਸੀ ਨੇ ਕੀਤੀ ਮੀਟਿੰਗ 
ਗੁਰਦਾਸਪੁਰ— ਜਿਲ੍ਹਾ ਤੇ ਬਲਾਕ ਸੰਮਿਤੀ ਦੀਆਂ ਸਾਰੀਆਂ ਸੀਟਾਂ 'ਤੇ ਕਾਂਗਰਸ ਦਾ ਕਬਜਾ
ਜਲੰਧਰ— ਨਾਬਾਲਿਗਾ ਨਾਲ ਜਬਰ-ਜ਼ਨਾਹ, ਥਾਣੇ 'ਚ ਹੰਗਾਮੇ ਮਗਰੋਂ ਦਰਜ ਹੋਇਆ ਕੇਸ 
ਨਵਾਂਸ਼ਹਿਰ- ਰੋਪੜ ਬਲਾਕ ਸੰਮਿਤੀ ਚੋਣਾਂ 'ਚ ਕਾਂਗਰਸ ਦੀ ਵੱਡੀ ਜਿੱਤ
ਮੋਗਾ— ਅਕਾਲੀਆਂ ਨੂੰ ਵੀ.ਆਈ.ਪੀ ਟ੍ਰੀਟਮੈਂਟ ਦੇਣ ਨੂੰ ਲੈ ਕੇ ਪੁਲਿਸ ਤੇ ਕਾਂਗਰਸੀਆਂ 'ਚ ਵਿਵਾਦ
ਮਾਨਸਾ— ਮਾਨਸਾ 'ਚ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਨੇ ਮਾਰੀ ਬਾਜ਼ੀ 
ਮੁਕਤਸਰ— ਗੰਡਾਗਰਦੀ 'ਚ ਪੰਜਾਬ ਬਿਹਾਰ ਤੋਂ ਵੀ ਅੱਗੇ: ਬਾਦਲ 
ਮੋਹਾਲੀ— ਚੋਣਾਂ ਦੀ ਗਿਣਤੀ ਦੌਰਾਨ ਭਿੜੇ ਕਾਂਗਰਸੀ ਤੇ ਅਕਾਲੀ ਉਮੀਦਵਾਰ 
ਹੁਸ਼ਿਆਰਪੁਰ— ਹੁਸ਼ਿਆਰਪੁਰ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਿਤੀ 'ਚ ਕਾਂਗਰਸ ਦੀ ਜਿੱਤ
ਪਠਾਨਕੋਟ— ਮੋਬਾਈਲ ਐਸੋਸੀਏਸ਼ਨ ਨੇ ਕੀਤਾ ਪੁਲਿਸ 'ਤੇ ਰੋਸ ਜ਼ਾਹਿਰ
ਫਰੀਦਕੋਟ— ਚੌਥੇ ਦਿਨ 'ਚ ਪੁੱਜਾ ਸੂਫੀ ਸੰਤ ਸੇਖ ਫਰੀਦ ਜੀ ਦੇ ਆਗਮਨ ਪੁਰਬ ਮੇਲਾ
ਬਠਿੰਡਾ— ਡਾਇਮੰਡ ਵੈਲਫੇਅਰ ਸੋਸਾਇਟੀ ਨੇ ਕੀਤਾ ਗਣਪਤੀ ਵਿਸਰਜਨ
ਪਟਿਆਲਾ— ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਜ਼ੋਨਾਂ 'ਤੇ ਕਾਂਗਰਸ ਦਾ ਕਬਜਾ 
ਸੰਗਰੂਰ— ਸੂਬੇ ਭਰ 'ਚ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸੁਕਾਏ ਸਾਹ
ਕਪੂਰਥਲਾ— ਕਪੂਰਥਲਾ 'ਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ 
ਤਰਨਤਾਰਨ— ਕਾਂਗਰਸੀ ਵਿਧਾਇਕ ਦੇ ਪੀ.ਏ ਦੀ ਮਾਤਾ ਚੋਣਾਂ 'ਚ ਹਾਰੀ 
ਰੂਪਨਗਰ— ਰੂਪਨਗਰ ਚੋਣਾਂ 'ਚ 'ਆਪ' ਦਾ ਨਹੀਂ ਖੁੱਲ੍ਹਾ ਖਾਤਾ 
 


Related News