ਨਾਭਾ ''ਚ ਫੂਕਿਆ ਕੈਬਨਿਟ ਮੰਤਰੀ ਦਾ ਪੁਤਲਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/13/2018 11:27:29 PM

ਬਠਿੰਡਾ— 'ਆਪ' ਉਮੀਦਵਾਰ ਦੇ ਕਤਲ ਦੀ ਗੁੱਥੀ ਸੁਲਝੀ, ਪਤਨੀ ਹੀ ਨਿਕਲੀ ਕਾਤਲ
ਤਰਨਤਾਰਨ— ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਤਰਨਤਾਰਨ 'ਚ ਚੱਲੀਆਂ ਗੋਲੀਆਂ
ਜਲੰਧਰ— ਰਿੰਕਲ ਦੀ ਸੁਪਾਰੀ ਲੈਣ ਵਾਲੇ 3 ਗੈਂਗਸਟਰ ਗ੍ਰਿਫਤਾਰ
ਪਟਿਆਲਾ— ਨਾਭਾ 'ਚ ਫੂਕਿਆ ਕੈਬਨਿਟ ਮੰਤਰੀ ਦਾ ਪੁਤਲਾ 
ਰੋਪੜ— ਪੰਜਾਬ, ਹਰਿਆਣਾ, ਹਿਮਾਚਲ ਦੇ 350 ਨੌਜਵਾਨਾਂ ਚੜ੍ਹੇ ਧੋਖੇਬਾਜ਼ ਏਜੰਟਾਂ ਦੇ ਹੱਥੇ
ਲੁਧਿਆਣਾ— ਟ੍ਰੈਫਿਕ ਨਿਯਮ ਤੋੜਨ 'ਤੇ ਆਪਣੇ ਆਪ ਹੋਵੇਗਾ ਚਲਾਨ, ਡਾਕ ਰਾਹੀਂ ਪਹੁੰਚੇਗਾ ਘਰ
ਫਿਰੋਜ਼ਪੁਰ— ਸ਼੍ਰੋਮਣੀ ਅਕਾਲੀ ਦਲ ਨੇ ਫਿਰੋਜ਼ਪੁਰ 'ਚ ਸ਼ੁਰੂ ਕੀਤਾ ਚੋਣ ਪ੍ਰਚਾਰ
ਮੋਗਾ— ਆਵਾਰਾ ਪਸ਼ੂਆਂ ਤੋਂ ਮੁਕਤ ਹੋਵੇਗਾ ਮੋਗਾ
ਮੁਕਤਸਰ— ਗੁਰੂ ਨਾਨਕ ਕਾਲਜ ਫਾਰ ਗਰਲਜ਼ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਸਾਖਰਤਾ ਦਿਵਸ
ਫਾਜ਼ਿਲਕਾ— ਜਲਾਲਾਬਾਦ 'ਚੋਂ ਚੋਣਾਂ ਲਈ ਤਿਆਰ ਕੀਤੀ ਜਾ ਰਹੀ ਕੱਚੀ ਸ਼ਰਾਬ ਬਰਾਮਦ  
ਮੋਹਾਲੀ— ਬੁੱਧੀਜੀਵੀਆਂ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਮੋਹਾਲੀ 'ਚ ਹਜ਼ਾਰਾਂ ਲੋਕਾਂ ਵਲੋਂ ਰੋਸ ਮਾਰਚ
ਗੁਰਦਾਸਪੁਰ— ਗੁਰਦਾਸਪੁਰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਬਣੀਆਂ ਜੰਗ ਦਾ ਮੈਦਾਨ
ਬਰਨਾਲਾ— ਅਕਾਲੀ ਆਗੂ ਦੇ ਕਾਫਿਲੇ ਨੂੰ ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
ਸੰਗਰੂਰ— ਅਮਨ ਅਰੋੜਾ ਨੇ ਬੇਅਦਬੀ ਮਾਮਲੇ 'ਚ ਕੈਪਟਨ ਦੀ ਕਾਰਵਾਈ 'ਤੇ ਚੁੱਕੇ ਸਵਾਲ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਕਰਵਾਏ ਗਏ ਕੁਸ਼ਤੀ ਦੰਗਲ
ਪਠਾਨਕੋਟ— ਪਠਾਨਕੋਟ 'ਚ ਸਮਾਜ ਸੇਵਾ ਦੇ ਖੇਤਰ 'ਚ ਜੁੜੀ ਇਕ ਨਵੀਂ ਸੰਸਥਾ
ਫਰੀਦਕੋਟ— ਫਰੀਦਕੋਟ ਦੀ ਵਾਤਾਵਰਨ ਤੇ ਪੰਛੀ ਪ੍ਰੇਮੀ ਸੰਸਥਾ 'ਬੀੜ' ਦੂਜੇ ਰੁੱਖ ਮੇਲੇ ਦਾ ਆਯੋਜਨ
ਅੰਮ੍ਰਿਤਸਰ— ਭਾਜਪਾ ਦੀ ਅਗਵਾਈ 'ਚ ਪ੍ਰਾਪਰਟੀ ਡੀਲਰਾਂ ਦਾ ਧਰਨਾ  
ਮਾਨਸਾ— ਮਾਨਸਾ ਦੇ ਇੰਦਰਪ੍ਰੀਤ ਨੇ ਸਟੇਟ ਵਿਸ਼ਵ ਚੈਪਿਅਨਸ਼ਿਪ 'ਚ ਜਿੱਤਿਆ ਗੋਲਡ
ਕਪੂਰਥਲਾ— ਸਿਹਤ ਵਿਭਾਗ ਟੀਮ ਵਲੋਂ 3 ਸਕੈਨਿੰਗ ਸੈਂਟਰਾਂ ਦੀ ਚੈਕਿੰਗ
ਨਵਾਂਸ਼ਹਿਰ— 330 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗ੍ਰਿਫਤਾਰ
ਹੁਸ਼ਿਆਰਪੁਰ— ਹੁਸ਼ਿਆਰਪੁਰ ਦੇ ਦਸੂਹਾ 'ਚ ਝਾੜੀਆਂ 'ਚੋਂ ਮਿਲੀ ਮਹਿਲਾ ਦੀ ਲਾਸ਼ 


Related News