ਸਰਕਾਰ ਦੇ ਆਨਲਾਈਨ ਨਕਸ਼ੇ ਪਾਸ ਕਰਵਾਉਣ ਦੇ ਦਾਅਵੇ ਫੇਲ! (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Tuesday, Aug 28, 2018 - 12:28 AM (IST)

1. ਅੰਮ੍ਰਿਤਸਰ - ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ  
2. ਮਾਨਸਾ - ਸੁਸਾਇਟੀ ਦੇ ਉਜਾਗਰ ਹੋਏ ਗਬਣ ਨੇ ਕਿਸਾਨਾਂ ਨੂੰ ਸਕਤੇ 'ਚ ਪਾਇਆ! 
3. ਪਠਾਨਕੋਟ - ਸਰਕਾਰ ਦੇ ਆਨਲਾਈਨ ਨਕਸ਼ੇ ਪਾਸ ਕਰਵਾਉਣ ਦੇ ਦਾਅਵੇ ਫੇਲ!
4. ਸੰਗਰੂਰ - ਸਰਕਾਰ ਖਿਲਾਫ਼ ਆੜ੍ਹਤੀਆਂ ਦਾ ਪ੍ਰਦਰਸ਼ਨ
5. ਬਰਨਾਲਾ - ਆੜ੍ਹਤੀਆਂ ਨੇ ਵਿਧਾਇਕਾਂ ਨੂੰ ਸੌਂਪੇ ਮੰਗ ਪੱਤਰ
6. ਮੋਗਾ -  ਐਸ.ਐਸ.ਪੀ. ਵੱਲੋਂ ਜੇਲ੍ਹ ਦਾ ਨਿਰੀਖਣ 
7. ਲੁਧਿਆਣਾ - ਲੋਕਾਂ ਨੇ ਨਿਗਮ ਦਫ਼ਤਰ 'ਚ ਲਾਏ ਦੇ ਕੂੜੇ ਢੇਰ
8. ਮੁਕਤਸਰ - ਤੰਦਰੁਸਤ ਪੰਜਾਬ ਮਿਸ਼ਨ ਤਹਿਤ ਚਲਾਇਆ ਸਫ਼ਾਈ ਅਭਿਆਨ 
9. ਨਵਾਂਸ਼ਹਿਰ - ਕਾਲਾ ਕੱਛਾ ਗਿਰੋਹ ਨੇ ਕੀਤੀ ਸੀ ਡਕੈਤੀ ਤੇ ਕਤਲ ਦੀ ਵਾਰਦਾਤ, 4 ਗ੍ਰਿਫਤਾਰ  
10. ਪਟਿਆਲਾ - ਲੜਕੀ ਨੂੰ ਭਜਾਉਣ ਦੇ ਸ਼ੱਕ 'ਚ ਨੌਜਵਾਨ 'ਤੇ ਤਸ਼ੱਦਦ
11. ਫਤਿਹਗੜ੍ਹ ਸਾਹਿਬ - ਅਧਿਆਪਕ 'ਤੇ ਲੱਗੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਣ ਦੇ ਦੋਸ਼
12. ਬਠਿੰਡਾ - ਆਰਥਿਕ ਤੰਗੀ ਤੋਂ ਪਰੇਸ਼ਾਨ ਖੇਤ ਮਜ਼ਦੂਰ ਵੱਲੋਂ ਖੁਦਕੁਸ਼ੀ
13. ਫਿਰੋਜ਼ਪੁਰ - ਕਾਊਟਰ ਇੰਟੈਲੀਜੈਂਸ ਨੇ ਦਬੋਚਿਆ ਵੱਡਾ ਠੱਗ 
14. ਫਰੀਦਕੋਟ - ਬਾਬਾ ਸ਼ੇਖ ਫਰੀਦ ਜੀ ਦੀ ਯਾਦ 'ਚ ਦਸਤਾਰ ਕੱਪ 
15. ਤਰਨਤਾਰਨ - ਗੋਇੰਦਵਾਲ ਸਾਹਿਬ 'ਚ ਚੱਲੀਆਂ ਗੋਲੀਆਂ, 2 ਦੀ ਮੌਤ
16. ਰੋਪੜ - ਰੂਪਨਗਰ ਦੇ ਦੌੜਾਕ ਅਵਤਾਰ ਨੇ ਹਾਸਲ ਕੀਤਾ ਮੈਡਲ
17. ਕਪੂਰਥਲਾ - ਕੰਪਨੀ 'ਤੇ ਸ਼ਰਤਾਂ ਦੀ ਅਣਦੇਖੀ ਦੇ ਦੋਸ਼ 
18. ਫਾਜ਼ਿਲਕਾ - ਨਸ਼ੀਲੀਆਂ ਗੋਲੀਆਂ ਸਣੇ ਇਕ ਗ੍ਰਿਫਤਾਰ
19. ਮੋਹਾਲੀ - ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਨੇ ਕੀਤੀ ਹਡ਼ਤਾਲ 
20. ਗੁਰਦਾਸਪੁਰ - ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ
21. ਹੁਸ਼ਿਆਰਪੁਰ - ਨਸ਼ੇ ਨੂੰ ਰੋਕਣ ਪਿੰਡ ਵਾਸੀਆਂ ਨੇ ਛੇੜੀ ਮੁਹਿੰਮ 
22. ਜਲੰਧਰ - ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਬੇਨਕਾਬ


Related News