ਪੰਜਾਬ ''ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ (ਦੇਖੋ List)

Saturday, May 02, 2026 - 05:22 AM (IST)

ਪੰਜਾਬ ''ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ (ਦੇਖੋ List)

ਚੰਡੀਗੜ੍ਹ (ਮਨਪ੍ਰੀਤ):- ਪੰਜਾਬ ਸਰਕਾਰ ਨੇ 45 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ’ਚ 6 ਆਈ.ਏ.ਐੱਸ. ਅਤੇ 39 ਪੀ.ਸੀ.ਐੱਸ. ਅਧਿਕਾਰੀ ਸ਼ਾਮਲ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਮਹਿਲਾ ਆਈ.ਏ. ਐੱਸ. ਅਧਿਕਾਰੀ ਨੂੰ ਗ੍ਰਹਿ ਸਕੱਤਰ ਜਿਹੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ। ਬਦਲੇ ਗਏ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

:PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


author

Inder Prajapati

Content Editor

Related News