ਢੀਂਡਸਾ ਪਰਿਵਾਰ ''ਚ ਪਾੜ੍ਹ ਪਾ ਰਹੇ ਨੇ ਸੁਖਬੀਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Sunday, Mar 24, 2019 - 12:35 AM (IST)

ਅੰਮ੍ਰਿਤਸਰ— ਖਲੀ ਤੋਂ ਵੀ ਲੰਮੇ ਸਿੱਖ ਨੌਜਵਾਨ ਨੇ ਅਮਰੀਕਾ 'ਚ ਪਾਈਆਂ ਧੁੰਮਾਂ
ਮੋਹਾਲੀ— ਸ਼ਰਾਬ ਦੀਆਂ ਨਾਜਾਇਜ਼ ਪੇਟੀਆਂ ਸਮੇਤ ਤਿੰਨ ਗ੍ਰਿਫਤਾਰ
ਫਰੀਦਕੋਟ— ਪੱਕੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਸਾਵਧਾਨ !
ਰੂਪਨਗਰ— ਨੂਰਪੁਰਬੇਦੀ ਨੂੰ ਸਬ ਡਵੀਜ਼ਨ ਬਣਾਉਣ ਦੀ ਮੰਗ ਸਬੰਧੀ ਕਨਵੈਨਸ਼ਨ ਦੀਆਂ ਤਿਆਰੀਆਂ
ਗੁਰਦਾਸਪੁਰ— ਸਵਿਟਜ਼ਰਲੈਂਡ ਦਾ ਗੋਰਾ ਕਿਸਾਨ
ਮੋਗਾ— ਦੁਬਈ ਤੋਂ ਵਾਪਿਸ ਆਏ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ
ਪਠਾਨਕੋਟ— ਪਠਾਨਕੋਟ 'ਚ ਸ਼ੱਕ ਦੇ ਅਧਾਰ 'ਤੇ 5 ਨੌਜਵਾਨ ਹਿਰਾਸਤ 'ਚ ਲਏ
ਲੁਧਿਆਣਾ— ਜੁੱਤੇ ਪਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਵਿਧਾਇਕ ਪਾਂਡੇ
ਪਟਿਆਲਾ— ਹਰਸਿਮਰਤ ਨਿਭਾਵੇ ਵਾਅਦਾ, ਲੜੇ ਸੰਗਰੂਰ ਦੀ ਸੀਟ ਤੋਂ 
ਜਲੰਧਰ— ਰਾਮ ਨਾਮ ਦੇ ਜੈਕਾਰਿਆਂ 'ਚ ਹੋਈ ਮੀਟਿੰਗ 
ਫਿਰੋਜ਼ਪੁਰ— ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਤੋਂ ਚਾਹੀਦਾ ਸੀ 
ਬਠਿੰਡਾ— ਬਠਿੰਡਾ ਪੁਲਿਸ ਨੇ ਬਰਾਮਦ ਕੀਤੀਆਂ 27 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ 
ਬਰਨਾਲਾ— ਕਿਸਾਨ ਜਥੇਬੰਦੀਆਂ ਨੇ ਬਰਨਾਲਾ 'ਚ ਕੱਢਿਆ ਚੇਤਨਾ ਮਾਰਚ 
ਫਾਜ਼ਿਲਕਾ— ਸਿਆਸੀ ਸਾਥੀ ਦੇ ਦੇਹਾਂਤ ਤੋਂ ਬਾਅਦ ਬਾਦਲ ਪਹੁੰਚੇ ਓਨਾ ਦੇ ਘਰ 
ਮਾਨਸਾ— ਭਾਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਕੀਤਾ ਰੋਸ਼ ਪ੍ਰਦਰਸ਼ਨ 
ਹੁਸ਼ਿਆਰਪੁਰ— ਮੋਟਰਸਾਈਕਲ ਸਵਾਰ ਲੁਟੇਰੇ ਐਕਟਿਵਾ ਸਵਾਰ ਔਰਤ ਕੋਲੋਂ ਪਰਸ ਖੋਹ ਕੇ ਫਰਾਰ
ਕਪੂਰਥਲਾ— ਸਾਲੀ ਨੇ ਫੌਜੀ 'ਤੇ ਲਗਾਏ ਗੰਭੀਰ ਦੋਸ਼, ਫੌਜੀ ਕਰ ਰਿਹਾ ਇਨਸਾਫ ਦੀ ਮੰਗ 
ਸੰਗਰੂਰ— ਢੀਂਡਸਾ ਪਰਿਵਾਰ 'ਚ ਪਾੜ੍ਹ ਪਾ ਰਹੇ ਨੇ ਸੁਖਬੀਰ
ਮੁਕਤਸਰ ਸਾਹਿਬ— ਮਾਂ ਪਾਰਟੀ ਨੂੰ ਛੱਡਨ ਵਾਲੇ ਟਕਸਾਲੀ ਨਹੀਂ ਹੁੰਦੇ- ਬਾਦਲ
ਨਵਾਂਸ਼ਹਿਰ— ਕੱਲ ਬਿਜਲੀ ਬੰਦ ਰਹੇਗੀ 
ਤਰਨ ਤਾਰਨ— cctv ਨੇ ਖੋਲ੍ਹਿਆ ਬੇਅਦਬੀ ਦਾ ਰਾਜ਼ 
ਫਤਿਹਗੜ੍ਹ ਸਾਹਿਬ— ਸਿਹਤ ਮੰਤਰੀ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ


author

satpal klair

Content Editor

Related News