ਫਿਰੋਜ਼ਪੁਰ ਇੰਡੋ-ਪਾਕਿ ਬਾਰਡਰ ''ਤੇ ਪਾਕਿ ਫੌਜ ਦੀ ਵਧੀ ਮੂਮੈਂਟ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Wednesday, Mar 06, 2019 - 11:44 PM (IST)

ਫਿਰੋਜ਼ਪੁਰ—ਫਿਰੋਜ਼ਪੁਰ ਇੰਡੋ-ਪਾਕਿ ਬਾਰਡਰ 'ਤੇ ਪਾਕਿ ਫੌਜ ਦੀ ਵਧੀ ਮੂਮੈਂਟ   
ਫਰੀਦਕੋਟ— ਕੋਟਕਪੂਰਾ ਗੋਲੀਕਾਂਡ 'ਚ ਘਿਰੇ ਅਕਾਲੀ ਵਿਧਾਇਕ, ਜ਼ਮਾਨਤ ਖਾਰਜ
ਮੁਕਤਸਰ — ਅਕਾਲੀ ਦਲ ਦੀ ਰੈਲੀ ਦਾ ਵਿਰੋਧ, ਮਜੀਠੀਆ ਨੂੰ ਦੱਸਿਆ ਨਸ਼ਿਆਂ ਦਾ ਵਪਾਰੀ   
ਫਤਿਹਗੜ੍ਹ ਸਾਹਿਬ— 10 ਲੋਕਾਂ ਦੇ ਕਾਤਲ ਨੂੰ ਸੁਪਰੀਮ ਕੋਰਟ ਨੇ ਵੀ ਸੁਣਾਈ ਮੌਤ ਦੀ ਸਜ਼ਾ 
ਗੁਰਦਾਸਪੁਰ— ਗੰਨਾ ਕਿਸਾਨਾਂ ਨੇ ਬੱਸ ਸਟੈਂਡ ਦੇ ਬਾਹਰ ਲਗਾਇਆ ਧਰਨਾ
ਅੰਮ੍ਰਿਤਸਰ— ਐੱਮ. ਪੀ.ਔਜਲਾ ਨੇ ਨਸ਼ੇ ਨੂੰ ਦੂਰ ਕਰਨ ਲਈ ਵੰਡੀਆਂ ਵਾਲੀਬਾਲ ਕਿੱਟਾਂ 
ਲੁਧਿਆਣਾ— ਕੈਬਨਿਟ ਦੇ ਫੈਸਲੇ ਦਾ ਬਿੱਟੂ ਨੇ ਕੀਤਾ ਸੁਆਗਤ
ਹੁਸ਼ਿਆਰਪੁਰ— ਡਰੱਗ ਓਵਰਡੋਜ਼ ਨਾਲ ਇਕ ਹੋਰ ਮੌਤ   
ਜਲੰਧਰ— ਫੌਜੀ ਮੰਗਲ ਸਿੰਘ ਦੀ ਰਿਹਾਈ ਲਈ ਪਰਿਵਾਰ ਨੇ ਸਰਕਾਰ ਅੱਗੇ ਕੀਤੀ ਅਪੀਲ  
ਪਟਿਆਲਾ— ਕੈਬਨਿਟ ਦੇ ਫੈਸਲਿਆਂ 'ਤੇ ਸੁਖਬੀਰ ਨੇ ਘੇਰੀ ਕੈਪਟਨ ਸਰਕਾਰ
ਮਾਨਸਾ— ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦਾ ਸਹਿਕਾਰੀ ਬੈਂਕ ਖਿਲਾਫ ਪ੍ਰਦਰਸ਼ਨ
ਰੂਪਨਗਰ— 11.50 ਕਰੋੜ ਦੀ ਲਾਗਤ ਨਾਲ ਹੋਵੇਗਾ ਚਮਕੌਰ ਸਾਹਿਬ ਦਾ ਸੁੰਦਰੀਕਰਨ  
ਬਰਨਾਲਾ— ਮਨਰੇਗਾ ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਫਾਜ਼ਿਲਕਾ— ਸ਼ਰਮਨਾਕ : ਲਿਫਾਫੇ 'ਚ ਤੈਰਦਾ ਮਿਲਿਆ 4 ਮਹੀਨੇ ਦਾ ਭਰੂਣ
ਬਠਿੰਡਾ— ਕਿਸਾਨ ਯੂਨੀਅਨ ਸਿੱਧਪੁਰ ਦਾ ਡੀ.ਸੀ. ਦਫਤਰ ਦੇ ਬਾਹਰ ਧਰਨਾ
ਸੰਗਰੂਰ— ਵਿਧਾਇਕ ਗੋਲਡੀ ਨੇ ਵਿਦਿਆਰਥਣਾਂ ਨੂੰ ਵੰਡੀਆਂ ਸਾਈਕਲਾਂ
ਕਪੂਰਥਲਾ— ਸੁਲਤਾਨਪੁਰ ਲੋਧੀ ਦੀ ਖਸਤਾ ਹਾਲ ਸੜਕ ਸੰਗਤਾਂ ਲਈ ਬਣੀ ਪਰੇਸ਼ਾਨੀ
ਪਠਾਨਕੋਟ— ਸ਼ਾਤਿਰ ਚੋਰ ਕੋਠੀ 'ਚੋਂ ਐਕਟਿਵਾ ਚੋਰੀ ਕਰਕੇ ਫਰਾਰ
ਮੋਹਾਲੀ— ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਨੂੰ ਮਿਲੀ ਕ੍ਰੀਮੇਸ਼ਨ ਮਸ਼ੀਨ 
ਨਵਾਂਸ਼ਹਿਰ— ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਚੌਕਸ
ਤਰਨਤਾਰਨ— ਬੇ-ਘਰਿਆਂ ਨੂੰ ਜਲਦ ਮਿਲਣਗੇ ਪੰਜ-ਪੰਜ ਮਰਲੇ ਦੇ ਪਲਾਟ : ਡੀ.ਸੀ.
 


author

satpal klair

Content Editor

Related News