ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਖੁਦ ਨੂੰ ਜ਼ਿੰਦਾ ਜਲਾਇਆ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Saturday, Feb 09, 2019 - 11:40 PM (IST)

ਲੁਧਿਆਣਾ— ਲੁਧਿਆਣਾ ਲੋਕ ਸਭਾ ਸੀਟ ਲਈ ਘਮਾਸਾਨ ਤੇਜ਼ 
ਫਰੀਦਕੋਟ— ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਖੁਦ ਨੂੰ ਜ਼ਿੰਦਾ ਜਲਾਇਆ 
ਸੰਗਰੂਰ— ਇਵੈਂਟ 'ਚ ਦੇਰੀ ਨਾਲ ਪਹੁੰਚੇ ਵਿਜੇਂਦਰ ਸਿੰਗਲਾ 
ਗੁਰਦਾਸਪੁਰ— ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ 
ਮੋਗਾ— ਨਸ਼ੇ ਦੀ ਰੋਕਥਾਮ ਲਈ ਮੋਗਾ 'ਚ ਸੈਮੀਨਾਰ 
ਜਲੰਧਰ— ਜਲੰਧਰ 'ਚ ਸਟੇਟ ਲੈਵਲ 'ਤੇ ਕਬੂਤਰਬਾਜ਼ੀ ਦਾ ਸ਼ੋਅ 
ਰੋਪੜ— ਰੋਪੜ 'ਚ ਖੁੱਲ੍ਹਾ ਪਾਸਪੋਰਟ ਦਫਤਰ 
ਨਵਾਂਸ਼ਹਿਰ— ਨਵਾਂਸ਼ਹਿਰ 'ਚ ਲਗਾਇਆ ਪਲੇਸਮੈਂਟ ਕੈਂਪ 
ਗੁਰਦਾਸਪੁਰ— ਅਸ਼ਵਨੀ ਸੇਖੜੀ ਦੀ ਨਸ਼ੇ ਖਿਲਾਫ ਟਰੈਕਟਰ ਰੈਲੀ 
ਬਠਿੰਡਾ— ਤਲਵੰਡੀ ਸਾਬੋ-550ਵੇਂ ਗੁਰਪੁਰਬ ਨੂੰ ਲੈ ਕੇ ਧਾਰਮਿਕ ਮੀਟਿੰਗ 
ਫਿਰੋਜਪੁਰ— ਪੂਰੀ ਦੁਨੀਆ 'ਚ ਮਸ਼ਹੂਰ ਫਿਰੋਜ਼ਪੁਰ ਦੀ ਬਸੰਤ 
ਬਰਨਾਲਾ— ਬਰਨਾਲਾ 'ਚ ਵੀ ਬਸੰਤ ਪੰਚਮੀ ਲਈ ਉਤਸ਼ਾਹ 
ਅੰਮ੍ਰਿਤਸਰ— ਡੀਜੀਪੀ ਬਣਦੇ ਦਿਨਕਰ ਗੁਪਤਾ ਦੀ ਗੈਂਗਸਟਰਾਂ ਨੂੰ ਚਿਤਾਵਨੀ 
ਮਾਨਸਾ— ਡਿਪਟੀ ਕਮਿਸ਼ਨਰ ਦੀ ਫੇਕ ਆਈਡੀ ਬਣਾਉਣ ਵਾਲਾ ਗ੍ਰਿਫਤਾਰ 
ਪਟਿਆਲਾ—ਨਾਭਾ ਨਾਭਾ 'ਚ ਖੁੱਲ੍ਹੀ ਪਹਿਲੀ ਖੇਤੀਬਾੜੀ ਜੇਲ੍ਹ 
ਮੋਹਾਲੀ— ਬਲਾਤਕਾਰ ਪੀੜਤਾਂ ਨੇ ਪਾਸਟਰ ਦੇ ਸਮਰਥਕਾਂ 'ਤੇ ਲਾਏ ਧਮਕੀਆਂ ਦੇਣ ਦੇ ਦੋਸ਼ 
ਫਾਜ਼ਿਲਕਾ—ਸੁਖਬੀਰ ਦੇ ਹਲਕੇ 'ਤੇ ਕਾਂਗਰਸ ਦਾ ਹੱਲਾ ਬੋਲ 
ਹੁਸ਼ਿਆਰਪੁਰ—ਹੁਸ਼ਿਆਰਪੁਰ ਦੀ ਸੁਰੱਖਿਆ ਵਿਵਸਥਾ ਹੋਵੇਗੀ ਸਖਤ
ਫਤਿਹਗੜ੍ਹ ਸਾਹਿਬ—ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੰਡੋਫਲ ਦੇ ਲੋਕ ਪਰੇਸ਼ਾਨ 
ਤਰਨਤਾਰਨ—ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ 
ਮੁਕਤਸਰ—ਜ਼ਿਲ੍ਹਾ ਪੁਲਿਸ ਨੇ ਸਰਕਾਰੀ ਸਕੂਲ ਗਿੱਦੜਬਾਹਾ ਵਿਖੇ ਲਗਾਇਆ ਸੈਮੀਨਾਰ 
ਪਠਾਨਕੋਟ— ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਖਿਲਾਫ ਲਗਾਇਆ ਧਰਨਾ


Related News