ਐਮਾਜ਼ੋਨ ਨੇ SGPC ਤੋਂ ਮੰਗੀ ਲਿਖਤੀ ਮੁਆਫੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Tuesday, Dec 25, 2018 - 12:22 AM (IST)

ਅੰਮ੍ਰਿਤਸਰ— ਐਮਾਜ਼ੋਨ ਨੇ sgpc ਤੋਂ ਮੰਗੀ ਲਿਖਤੀ ਮੁਆਫੀ 
ਰੋਪੜ— ਸਮਾਧਾਂ 'ਤੇ ਸ੍ਰੀ ਅਖੰਡ ਪਾਠ ਕਰਵਾਏ ਜਾਣ 'ਤੇ ਵਿਵਾਦ
ਜਲੰਧਰ— ਦੁੱਧ ਵਾਲੀ ਵੈਨ 'ਚੋਂ ਚੂਰਾ-ਪੋਸਤ ਬਰਾਮਦ, 1 ਕਾਬੂ 
ਫਰੀਦਕੋਟ— ਚੋਣਾਂ ਨਸ਼ਾ ਮੁਕਤ ਕਰਵਾਉਣ ਨੂੰ ਲੈ ਕੇ ਸੌਂਪਿਆ ਮੰਗ ਪੱਤਰ 
ਲੁਧਿਆਣਾ— ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਅਲੂਣਾ ਤੋਲਾ
ਫਿਰੋਜ਼ਪੁਰ— ਡੇਢ ਕਿਲੋ ਅਫੀਮ ਸਮੇਤ 1 ਗ੍ਰਿਫ਼ਤਾਰ 
ਸੰਗਰੂਰ— ਵਿਦੇਸ਼ 'ਚ ਫਸੇ ਪੰਜਾਬੀ ਦੀ ਦਰਦਨਾਕ ਕਹਾਣੀ
ਬਠਿੰਡਾ— ਸਰਪੰਚੀ ਚੋਣ ਦੰਗਲ 'ਚ ਇਕੋ ਪਰਿਵਾਰ ਦੀਆਂ ਤਿੰਨ ਨੂੰਹਾਂ 
ਗੁਰਦਾਸਪੁਰ— ਕਾਂਗਰਸ 'ਤੇ ਮਲਿਕ ਦਾ ਵਾਰ 
ਹੁਸ਼ਿਆਰਪੁਰ— ਸਲਾਨਾ ਅਥਲੈਟਿਕ ਮੀਟ ਸਫ਼ਲਤਾਪੂਰਵਕ ਸੰਪੰਨ 
ਫਤਿਹਗੜ੍ਹ ਸਾਹਿਬ— ਸਟੇਟ ਬੈਂਕ ਆਫ ਇੰਡੀਆ  'ਚ ਲੁੱਟ 
ਬਰਨਾਲਾ— 'ਵਾਤਾਵਰਣ, ਰੁਖ ਤੇ ਔਰਤ ਸ਼ਸ਼ਕਤੀਕਰਨ ਸਮੇਂ ਦੀ ਮੁੱਖ ਲੋੜ'
ਨਵਾਂਸ਼ਹਿਰ— ਬੈਂਕ 'ਚ ਲੁੱਟ ਦੀ ਨਾਕਾਮ ਕੋਸ਼ਿਸ਼ 
ਪਠਾਨਕੋਟ— ਭਾਜਪਾ ਯੁਵਾ ਮੋਰਚਾ ਵੱਲੋਂ ਡੀ.ਸੀ. ਦਫ਼ਤਰ ਦਾ ਘਿਰਾਓ 
ਤਰਨਤਾਰਨ— ਨਵਾਜ ਸ਼ਰੀਫ ਨੂੰ ਸਜ਼ਾ 
ਮੋਹਾਲੀ— 'ਪੰਚਾਇਤੀ ਚੋਣਾਂ 'ਚ ਕਾਂਗਰਸ ਗੁੰਡਾਗਰਦੀ 'ਤੇ ਉਤਰੀ'
ਮੋਗਾ— ਮਹਿਲਾ ਨੇ ਅਗਵਾ ਕੀਤਾ ਬੱਚਾ 
ਕਪੂਰਥਲਾ— ਕਦੋਂ ਸੁਧਰੇਗੀ ਕਿਸਾਨਾਂ ਦੀ ਹਾਲਤ?
ਮੁਕਤਸਰ— ਸ਼ੈਲਰ ਮਾਲਕਾਂ ਨੇ ਲਾਏ ਡਿਪੂ ਮੈਨੇਜ਼ਰ 'ਤੇ ਦੋਸ਼ 
ਪਟਿਆਲਾ— ਆਨਲਾਈਨ ਫਰਾਡ ਕਰਨ ਵਾਲਿਆ ਦਬੋਚਿਆ 
ਮਾਨਸਾ— 248 ਬੋਤਲਾਂ ਸ਼ਰਾਬ ਠੇਕਾ (ਹਰਿਆਣਾ) ਸਮੇਤ 2 ਕਾਬੂ
ਫਾਜ਼ਿਲਕਾ— ਨਸ਼ਿਆਂ ਦੇ ਬੁਰੇ ਪ੍ਰਭਾਵ ਵਿਸ਼ੈ ਤੇ ਸੈਮੀਨਾਰ ਆਯੋਜਿਤ
 


Related News